India

ਹੰਸ ਨੇ ਖੋਲਿਆ ਵੱਡਾ ਖਜ਼ਾਨਾ, ਪੰਜਾਬ ਲਈ ਦਿੱਤੇ 50 ਲੱਖ ਰੁਪਏ

ਚੰਡੀਗੜ੍ਹ-  ਕੋਰੋਨਾਵਾਇਰਸ ਨਾਲ ਲੜਨ ਲਈ ਜਿੱਥੇ ਬਹੁਤ ਸਾਰੇ ਪਰਉਪਕਾਰੀ ਅਤੇ ਉਦਯੋਗਪਤੀ ਮਦਦ ਲਈ ਅੱਗੇ ਆ ਰਹੇ ਹਨ। ਨੇਕ ਕੰਮਾਂ ਦੀ ਇਸ ਸੂਚੀ ਵਿਚ ਉੱਤਰ-ਪੱਛਮੀ ਦਿੱਲੀ ਤੋਂ ਭਾਜਪਾ ਦੇ ਨਵੇਂ ਚੁਣੇ ਗਏ ਸੰਸਦ ਮੈਂਬਰ ਹੰਸ ਰਾਜ ਹੰਸ ਦਾ ਨਾਅ ਵੀ ਸ਼ਾਮਿਲ ਹੈ। ਹੰਸ ਰਾਜ ਹੰਸ ਨੇ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ 50 ਲੱਖ ਰੁਪਏ ਦਾਨ ਕੀਤਾ

Read More