International

ਕੋਰੋਨਾਵਾਇਰਸ ਤੋਂ ਪ੍ਰਭਾਵਿਤ ਕਰੂਜ਼ ਸ਼ਿਪ ਤੋਂ 230 ਕੈਨੇਡੀਅਨਾਂ ਨੂੰ ਵਾਪਸ ਲਿਆਵੇਗੀ ਟਰੂਡੋ ਸਰਕਾਰ

ਚੰਡੀਗੜ੍ਹ ( ਹਿਨਾ ) ਕੈਲੀਫੋਰਨੀਆ ਕਰੂਜ ਸ਼ਿਪ ਤੋਂ 230 ਕੈਨੇਡੀਅਨਾਂ ਨੂੰ ਵਾਪਸ ਲਿਆਉਣ ਲਈ ਟਰੂਡੋ ਸਰਕਾਰ ਨੇ ਜਹਾਜ਼ ਕਿਰਾਏ ‘ਤੇ ਲਿਆ ਟੋਰਾਂਟੋ- CoVID-19 ਦੇ ਫੈਲਦੇ ਹੋਏ ਪ੍ਰਭਾਵ ਤੋਂ ਬਚਾਉਣ ਲਈ ਕੈਲੀਫੋਰਨੀਆ ਦੇ ਸਮੁੰਦਰੀ ਕੰਢੇ ਤੋਂ ਦੂਰ ਰੱਖੇ ਜਾ ਰਹੇ ਇੱਕ ਕਰੂਜ ਜਹਾਜ਼ ‘ਤੋਂ ਕੈਨੇਡਿਅਨ ਲੋਕਾਂ ਨੂੰ ਵਾਪਸ ਲਿਆਉਣ ਲਈ ਫੈਡਰਲ ਸਰਕਾਰ ਇੱਕ ਜਹਾਜ਼ ਕਿਰਾਏ ‘ਤੇ

Read More