Punjab

ਪੰਜਾਬ ਕੈਬਨਿਟ ਨੇ 4245 ਅਸਾਮੀਆਂ ਨੂੰ ਦਿੱਤੀ ਮਨਜ਼ੂਰੀ

‘ਦ ਖਾਲਸ ਬਿਊਰੋ:-  ਅੱਜ 30 ਜੂਨ ਨੂੰ ਪੰਜਾਬ ਦੇ ਅਹਿਮ ਕੈਬਨਿਟ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ COVID-19 ਨਾਲ ਨਜਿੱਠਣ ਲਈ ਮੈਡੀਕਲ ਹੈਲਥ ਵਿਭਾਗ ਵਿੱਚ 4245 ਨਵੀਆਂ ਪੋਸਟਾਂ ਭਰੀਆਂ ਜਾਣਗੀਆਂ। ਜੋ ਆਉਣ ਵਾਲੇ 2 ਮਹੀਨਿਆਂ ‘ਚ ਭਰੀਆਂ ਜਾਣਗੀਆਂ। ਇਸ ਵਿੱਚ ਡਾਕਟਰਾਂ ਅਤੇ ਨਰਸਾਂ ਤੋਂ ਇਲਾਵਾਂ ਸਪੈਸ਼ਲਿਸਟਾਂ ਦੀਆਂ

Read More