India

ਲੇਹ ਹਸਪਤਾਲ ‘ਚ ਦਾਖ਼ਲ ਜਖ਼ਮੀ ਫੌਜੀਆਂ ਦਾ PM ਮੋਦੀ ਨੇ ਪੁੱਛਿਆ ਹਾਲਚਾਲ

‘ਦ ਖਾਲਸ ਬਿਊਰੋ:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚਾਰ-ਪੰਜ ਘੰਟਿਆਂ ਦੇ ਕਰੀਬ ਸਮਾਂ ਲੇਹ ਲੱਦਾਖ ਵਿਖੇ ਭਾਰਤੀ ਫੌਜੀ ਨੌਜਵਾਨਾਂ ਨਾਲ ਬਤੀਤ ਕੀਤਾ। ਫੌਜੀ ਨੌਜਵਾਨਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਉਹਨਾਂ ਜਵਾਨਾਂ ਨੂੰ ਵੀ ਮਿਲੇ ਜਿਹੜੇ ਗਲਵਾਨਘਾਟੀ ਵਿੱਚ ਹੋਈ ਚੀਨੀਆਂ ਨਾਲ ਝੜਪ ਦੌਰਾਨ ਜਖਮੀ ਹੋਏ ਸਨ। ਪ੍ਰਧਾਨ ਮੰਤਰੀ ਲੇਹ ਹਸਪਤਾਲ ‘ਚ ਗਏ ਜਿੱਥੇ

Read More