India

ਲਾਕਡਾਊਨ ਦੌਰਾਨ ਪਾਕਿ ‘ਚ ਫਸੇ ਭਾਰਤੀ, ਵਤਨ ਪਹੁੰਚਣ ‘ਤੇ ਸੁਣਾਈ ਹੱਡ ਬੀਤੀ

‘ਦ ਖਾਲਸ ਬਿਊਰੋ:- ਕੋਰੋਨਾਵਾਇਰਸ ਨੇ ਵਿਸ਼ਵ ਭਰ ਦੇ ਲੋਕਾਂ ਨੂੰ ਆਪਣੇ ਹੀ ਪਰਿਵਾਰਾਂ ਤੋਂ ਦੂਰ ਕਰ ਦਿੱਤਾ ਹੈ। ਪਿਛਲੇ ਕਰੀਬ ਢਾਈ ਮਹੀਨਿਆਂ ਤੋਂ ਲੱਗੇ ਲਾਕਡਾਊਨ ਦੌਰਾਨ ਪਾਕਿਸਤਾਨ ਵਿੱਚ 208 ਭਾਰਤੀ ਫਸੇ ਹੋਏ ਸਨ। ਜੋ ਤੀਜੇ ਪੜਾਅ ਦੇ ਤਹਿਤ 27 ਜੂਨ ਨੂੰ ਦੁਪਹਿਰ ਬਾਅਦ ਵਾਹਗਾ-ਅਟਾਰੀ ਬਾਰਡਰ ਦੇ ਰਸਤੇ ਰਾਹੀ ਵਾਪਸ ਭਾਰਤ ਪਹੁੰਚੇ ਹਨ। ਆਪਣੇ ਵਤਨ ਵਾਪਿਸ

Read More