Punjab

ਬਲਾਤਕਾਰੀਆਂ ਨੂੰ 3 ਮਾਰਚ ਨੂੰ ਟੰਗਿਆ ਜਾਵੇਗਾ ਫਾਹੇ

ਚੰਡੀਗੜ੍ਹ-(ਕਮਲਪ੍ਰੀਤ ਕੌਰ)  ਅੱਜ ਹੇਠਲੀ ਅਦਾਲਤ ਪਟਿਆਲਾ ਹਾਊਸ ਵਿੱਚ ਨਿਰਭਯਾ ਦੇ ਦੋਸ਼ੀਆਂ ਦਾ ਨਵਾਂ ਡੈੱਥ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ। ਜਿਸ ਵਿੱਚ ਚਾਰੇ ਦੋਸ਼ੀਆਂ ਨੂੰ ਹੁਣ 3 ਮਾਰਚ 2020 ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ ਤੇ ਚਾਰੇ ਦੋਸ਼ੀਆਂ ਨੂੰ ਇਕੱਠੇ ਹੀ ਫਾਹੇ ‘ਤੇ ਟੰਗਿਆ ਜਾਵੇਗਾ। ਦੋਸ਼ੀਆਂ ਦੇ ਵਕੀਲ ਨੇ ਮੁੜ ਤੋਂ ਅਪੀਲ ਦਾਖਿਲ ਕਰਨ

Read More