Punjab

ਮੋਹਾਲੀ ‘ਚ ਸ਼ਾਮ ਨੂੰ ਕਰਫਿਊ ਵਿੱਚ ਦੋ ਘੰਟੇ ਦੀ ਢਿੱਲ

ਚੰਡੀਗੜ੍ਹ- (ਪੁਨੀਤ ਕੌਰ) ਮੋਹਾਲੀ ‘ਚ ਸ਼ਾਮ 4 ਵਜੇ ਤੋਂ 6 ਵਜੇ ਤੱਕ ਕਰਫਿਊ ਵਿੱਚ ਢਿੱਲ ਦਿੱਤੀ ਜਾਵੇਗੀ। ਇਸ ਕਰਫਿਊ ਵਿੱਚ ਮੈਡੀਕਲ ਦੁਕਾਨਾਂ ਰੋਜ਼ ਦੀ ਤਰ੍ਹਾਂ ਹੀ ਖੁੱਲ੍ਹੀਆਂ ਰਹਿਣਗੀਆਂ। ਇਸ ਢਿੱਲ ਦੌਰਾਨ ਘਰ ਦਾ ਕੇਵਲ ਇੱਕ ਹੀ ਮੈਂਬਰ ਘਰ ਤੋਂ ਬਾਹਰ ਨਿਕਲ ਕੇ ਆਪਣਾ ਲੋੜੀਂਦਾ ਸਮਾਨ ਲੈ ਸਕਦਾ ਹੈ। ਲੋਕ ਭੀੜ ਤੋਂ ਦੂਰੀ ਬਣਾ ਕੇ ਰੱਖਣ

Read More