Punjab

ਪੰਜਾਬ ‘ਚ ਹੁਣ ਕੁੱਤੇ ਬਿੱਲੀ ਪਾਲਣ ਵਾਲ਼ਿਆਂ ਤੋਂ ਫ਼ੀਸ ਲੈ ਕੇ ਅਵਾਰਾ ਜਾਨਵਰ ਪਾਲੇ ਜਾਣਗੇ

‘ਦ ਖਾਲਸ ਬਿਊਰੋ:- ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਆਲੇ-ਦੁਆਲੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਜਿਹਨਾਂ ਨੇ ਘਰਾਂ ‘ਚ ਪਾਲਤੂ ਕੁੱਤੇ ਅਤੇ ਬਿੱਲੀਆਂ ਆਦਿ ਤੋਂ ਇਲਾਵਾਂ ਹੋਰ ਵੀ ਕੋਈ ਜਾਨਵਰ ਰੱਖੇ ਹੋਏ ਹਨ ਜਾਂ ਜਾਨਵਰ ਨੂੰ ਪਾਲਣ ਦੇ ਸ਼ੌਕੀਨ ਹਨ। ਉਹਨਾਂ ਲੋਕਾਂ ਨੂੰ ਜਾਨਵਰਾਂ ਦਾ ਮੁੱਲ ਤਾਰਨਾ ਹੋਵੇਗਾ ਅਤੇ ਜਾਨਵਰਾਂ ਦੀ ਰਜਿਸਟਰੇਸ਼ਨ ਕਰਵਾਉਣੀ ਵੀ ਲਾਜ਼ਮੀ ਹੋਵੇਗੀ।

Read More