Punjab

ਹਰਿਆਣਾ ਪੁਲਿਸ ਮੂਹਰੇ ਹਿੱਕ ਡਾਹੁਣ ਵਾਲਾ ਜਗਮੀਤ ਸਿੰਘ ਪੰਜਾਬ ਪੁਲਿਸ ਦੀ ਕੜਿੱਕੀ ‘ਚ

‘ਦ ਖ਼ਾਲਸ ਬਿਊਰੋ : ਕਿਸਾਨ ਅੰਦੋਲਨ ਦੌਰਾਨ ਜਲ ਤੋਪਾਂ ਅਤੇ ਹਰਿਆਣਾ ਪੁਲਿਸ ਦੇ ਡੰਡਿਆਂ ਮੂਹਰੇ ਹਿੱਕ ਡਾਹ ਕੇ ਖੜਨ ਵਾਲਾ ਨੌਜਵਾਨ ਪੰਜਾਬ ਪੁਲਿਸ ਨੇ ਕਥਿਤ ਤੌਰ ‘ਤੇ ਕੜਿੱਕੀ ਵਿੱਚ ਫਸਾ ਲਿਆ ਹੈ। ਉਹਦੀ ਮਾਂ ਜਸਵੀਰ ਕੌਰ ਅਤੇ ਇੱਕ ਹੋਰ ਸਾਥੀ ਰਵਿੰਦਰ ਸਿੰਘ ਖਿਲਾਫ ਦੇਸ਼ ਧ੍ਰੋਹੀ ਸਮੇਤ ਹੋਰ ਕਈ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਸਲਾਖਾਂ ਪਿੱਛੇ

Read More