India

ਖ਼ਾਲਸਾ ਪੰਥ ਨੂੰ ਅੱਤਵਾਦੀ ਪੰਥ ਦੱਸਣ ਵਾਲੇ ਪ੍ਰਕਾਸ਼ਕ ‘ਤੇ ਹੋਵੇਗਾ “ਪਰਚਾ”

ਚੰਡੀਗੜ੍ਹ- ਖ਼ਾਲਸੇ ਨੂੰ ਆਤੰਕਵਾਦੀ ਦੱਸਣ ਦੇ ਮਾਮਲੇ ਵਿੱਚ ਸੇਂਟ ਗਰੇਗੋਰਿਅਸ ਸਕੂਲ,ਦਵਾਰਕਾ ਨੇ ‘ਜਾਗੋ’ ਪਾਰਟੀ ਨੂੰ ਮੁਆਫ਼ੀਨਾਮਾ ਪੱਤਰ ਦਿੱਤਾ ਹੈ। ਸਕੂਲ ਪ੍ਰਿੰਸੀਪਲ ਨੇ ਪਾਰਟੀ ਦੀ ਯੂਥ ਵਿੰਗ ਦੇ ਪ੍ਰਧਾਨ ਡਾਕਟਰ ਪੁਨਪ੍ਰੀਤ ਸਿੰਘ ਨੂੰ ਸਕੂਲ ਵੱਲੋਂ ਅੱਜ ਬਿਨਾਂ ਸ਼ਰਤ ਮੁਆਫ਼ੀ ਦਾ ਪੱਤਰ ਦਿੱਤਾ ਹੈ। ਇਹ ਜਾਣਕਾਰੀ ‘ਜਾਗੋ’ ਦੇ ਪ੍ਰਧਾਨ ਮਨਜੀਤ ਸਿੰਘ  ਜੀਕੇ ਨੇ ਮੀਡੀਆ ਨਾਲ ਗੱਲਬਾਤ ਕਰਦੇ

Read More