Punjab

ਸਨਕੀ ਮਾਨਸਿਕਤਾ ਨੂੰ ਕੌਣ ਮਾਰੂ ? ਬਚਪਨ ਦੀ ਦੋਸਤ ਨੇ ਵਿਆਹ ਤੋਂ ਇਨਕਾਰ ਕੀਤਾ ਤਾਂ ਮਾਰ ਹੀ ਮੁਕਾਇਆ

ਚੰਡੀਗੜ੍ਹ- ਪਿਛਲੇ ਦਿਨੀਂ 19 ਸਾਲਾ ਅਨਮੋਲ ਕੌਰ ਨਾਂ ਦੀ ਕੁੜੀ ਦਾ ਕਤਲ ਹੋ ਗਿਆ ਸੀ। ਮੀਡੀਆ ਵਿੱਚ ਚਰਚਾ ਸੀ ਕਿ ਇਹ ਕਤਲ ਫਿਰੌਤੀ ਲਈ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਲਵਦੀਪ ਸਿੰਘ ਕੋਲੋਂ ਕੀਤੀ ਪੁੱਛਗਿਛ ਮਗਰੋਂ ਨਵਾਂ ਖੁਲਾਸਾ ਹੋਇਆ ਹੈ। ਮੁਲਜ਼ਮ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਫਿਰੌਤੀ ਲਈ ਕੁੜੀ ਨੂੰ ਅਗਵਾ ਨਹੀਂ

Read More