Punjab

“ਕੈਪਟਨ ਨੂੰ ਇਹ ਦੋ ਕੰਮ ਨਹੀਂ ਕਰਨੇ ਚਾਹੀਦੇ ਸੀ” – ਰੁਲਦੂ ਸਿੰਘ ਮਾਨਸਾ

‘ਦ ਖਾਲਸ ਬਿਉੁਰੋ:ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਨੇ ਚੋਣਾਂ ਬਾਰੇ ਬਿਆਨ ਦਿੰਦਿਆਂ ਕਿਹਾ ਕਿ ਅਸੀਂ ਜ਼ਿਆਦਾ ਪੈਸਾ ਖਰਚ ਨਹੀਂ ਕਰਾਂਗੇ। ਅਸੀਂ ਨਵੇਂ ਸਾਲ ਦਾ ਇੱਕ ਕੈਲੰਡਰ ਕੱਢਾਂਗੇ। ਕੈਲੰਡਰ ਵਿੱਚ ਅਸੀਂ ਆਪਣੇ ਉਮੀਦਵਾਰ ਦਾ ਨਾਂ, ਫੋਨ ਨੰਬਰ ਦਿਆਂਗੇ। ਕੈਪਟਨ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਉਸਨੂੰ ਬੁੱਢੇ ਹੋਏ ਨੂੰ ਦੋ ਕੰਮ ਨਹੀਂ ਕਰਨੇ ਚਾਹੀਦੇ। ਇੱਕ ਤਾਂ ਵਿਆਹ

Read More