Punjab

20 ਦਿਨਾ ਪੈਰੋਲ ‘ਤੇ ਆਏ ਸਿੱਖ ਕੈਦੀ ਲਾਹੌਰੀਆ ਨੂੰ ਮਿਲਣ ਘਰ ਪਹੁੰਚੇ ਜਥੇਦਾਰ, ਸਰਕਾਰਾਂ ਨੇ ਚੁੱਕੇ ਕੰਨ ?

ਚੰਡੀਗੜ੍ਹ- ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਿੱਖ ਕੈਦੀ ਭਾਈ ਦਇਆ ਸਿੰਘ ਲਾਹੌਰੀਆ ਨੂੰ ਮਿਲਣ ਲਈ ਸਵੇਰੇ ਉਨ੍ਹਾਂ ਦੇ ਘਰ ਪਹੁੰਚੇ ਅਤੇ ਭਾਈ ਲਾਹੌਰੀਆ ਨਾਲ ਕੁੱਝ ਸਮਾਂ ਗੱਲਬਾਤ ਕੀਤੀ। ਇਸ ਉੁਪਰੰਤ ਉਨ੍ਹਾਂ ਪਿੰਡ ਕਸਬਾ ਭੁਰਾਲ ਦੇ ਵਾਸੀਆਂ ਵੱਲੋਂ ਭਾਈ ਲਾਹੌਰੀਆ ਦੀ ਪੱਕੀ ਰਿਹਾਈ ਨੂੰ ਲੈ ਕੇ ਗੁਰਦੁਆਰਾ ਸਾਹਿਬ ਵਿਚਲੇ ਸਮਾਗਮ ਵਿੱਚ

Read More