ਗਿਰਫ਼ਤਾਰੀ ਤੋਂ ਬਾਅਦ ਫੁੱਟ-ਫੁੱਟ ਕੇ ਰੋਣ ਲੱਗੇ ਸੁੰਦਰ ਸ਼ਾਮ ਅਰੋੜਾ,ਚੁੱਪ ਕਰਵਾਉਂਦਾ ਰਿਹਾ ਪਰਿਵਾਰ

ਰਿਸ਼ਵਤ ਦੇਣ ਦੇ ਮਾਮਲੇ ਵਿੱਚ ਗਿਰਫ਼ਤਾਰ ਸੁੰਦਰ ਸ਼ਾਮ ਅਰੋੜਾ ਨੂੰ 3 ਦਿਨਾਂ ਦੇ ਰਿਮਾਂਡ ‘ਤੇ ਭੇਜਿਆ ਗਿਆ