ਵਰਕ ਪਰਮਿਟ ‘ਤੇ ਕੈਨੇਡਾ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਇਹ ਭਾਣਾ ,ਪੰਜਾਬ ‘ਚ ਪਤਨੀ ਤੇ ਪੁੱਤ-ਧੀ ਦਾ ਰੋ ਰੋ ਬੁਰਾ ਹਾਲ..

ਕ੍ਰਿਸਮਸ ਦੀ ਸ਼ਾਮ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਬਰਫੀਲੇ ਹਾਈਵੇਅ ‘ਤੇ ਇੱਕ ਬੱਸ ਪਲਟ ਜਾਣ ਕਾਰਨ ਅੰਮ੍ਰਿਤਸਰ ਦੇ ਇੱਕ ਸਿੱਖ ਵਿਅਕਤੀ ਸਮੇਤ ਚਾਰ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।