ਤੁਹਾਡੀ ਕਾਰ ਪੈਟਰੋਲ ਜ਼ਿਆਦਾ ਪੀਂਦੀ ਹੈ ਤਾਂ 4 Tips ਦੇ ਜ਼ਰੀਏ average ਵਧਾਉ, ਇੰਜਨ ਤੇ ਰਫ਼ਤਾਰ ਵੀ ਵਧੇਗੀ

ਬਿਊਰੋ ਰਿਪੋਰਟ : ਭਾਵੇਂ ਮਨੁੱਖੀ ਸਰੀਰ ਦਾ ਇੰਜਣ ਹੋਵੇ ਜਾਂ ਫਿਰ ਗੱਡੀ ਦਾ, ਜੇਕਰ ਤੁਸੀਂ ਇਸ ਨੂੰ ਤਰੀਕੇ ਨਾਲ ਵਰਤਿਆ ਤਾਂ ਇਹ ਤੁਹਾਡੇ ਲਈ ਵਰਦਾਨ ਸਾਬਿਤ ਹੁੰਦਾ ਹੈ। ਜੇਕਰ ਇਸ ਦਾ ਖਿਆਲ ਨਹੀਂ ਦਿੱਤਾ ਤਾਂ ਵਾਰ-ਵਾਰ ਇਸ ‘ਤੇ ਬ੍ਰੇਕ ਲੱਗਦੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤ ਲਗਾਤਾਰ ਵੱਧ ਰਹੀਆਂ ਹਨ। ਅਜਿਹੇ ਵਿੱਚ ਜੇਕਰ ਤੁਹਾਡੀ ਗੱਡੀ … Continue reading ਤੁਹਾਡੀ ਕਾਰ ਪੈਟਰੋਲ ਜ਼ਿਆਦਾ ਪੀਂਦੀ ਹੈ ਤਾਂ 4 Tips ਦੇ ਜ਼ਰੀਏ average ਵਧਾਉ, ਇੰਜਨ ਤੇ ਰਫ਼ਤਾਰ ਵੀ ਵਧੇਗੀ