ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਮਾਮਲਾ : ਗ੍ਰਿਫਤਾਰ ਨੀਲਮ ਦੇ ਸਮਰਥਨ ‘ਚ ਆਏ ਕਿਸਾਨ ਤੇ ਖਾਪ ਪੰਚਾਇਤਾਂ…

Parliament security breach-ਐਲਾਨ ਕੀਤਾ ਹੈ ਕਿ ਜੇਕਰ ਮੁਲਜ਼ਮ ਨੀਲਮ ਨੂੰ ਜਲਦੀ ਤੋਂ ਜਲਦੀ ਰਿਹਾਅ ਨਾ ਕੀਤਾ ਗਿਆ ਤਾਂ ਉਹ ਜੀਂਦ ਦੀ ਇਤਿਹਾਸਕ ਧਰਤੀ ਤੋਂ ਵੱਡਾ ਫੈਸਲਾ ਲੈਣਗੇ।