‘ਟਿਕਟ ਮਿਲੇ ਜਾਂ ਨਾ ਮਿਲੇ, ਕਾਂਗਰਸ ‘ਚ ਹੀ ਰਹਾਂਗੀ’ : MP ਪ੍ਰਨੀਤ ਕੌਰ

ਪਟਿਆਲਾ : ਇੱਕ ਪਾਸੇ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ(Former Chief Minister Captain Amarinder Singh)  ਭਾਜਪਾ(BJP) ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਦੂਜੇ ਪਾਸੇ ਉਨ੍ਹਾਂ ਦੀ ਪਤਨੀ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ(MP Preneet Kaur) ਨੇ ਕਿਹਾ ਹੈ ਕਿ ਉਹ ਕਾਂਗਰਸ ਪਾਰਟੀ ਵਿੱਚ ਹੀ ਰਹੇਗੀ। ਅਗਰਵਾਲ ਗਊਸ਼ਾਲਾ ’ਚ ਬੀਤੇ ਕਈ ਦਿਨਾਂ ਤੋਂ ਚੱਲ ਰਹੇ … Continue reading ‘ਟਿਕਟ ਮਿਲੇ ਜਾਂ ਨਾ ਮਿਲੇ, ਕਾਂਗਰਸ ‘ਚ ਹੀ ਰਹਾਂਗੀ’ : MP ਪ੍ਰਨੀਤ ਕੌਰ