ਸ਼ਨੀਵਾਰ ਸਵੇਰੇ ਵਾਪਰਿਆ ਭਾਣਾ, ਹੁਣ ਆਈ ਇਹ ਵੱਡੀ ਖ਼ਬਰ

ਮਹਾਰਾਸ਼ਟਰ : ਰਾਏਗੜ੍ਹ ‘ਚ ਬੱਸ ਖਾਈ ‘ਚ ਡਿੱਗਣ ਕਾਰਨ 12 ਦੀ ਮੌਤ, 25 ਜ਼ਖਮੀ, ਬਚਾਅ ਕਾਰਜ ਜਾਰੀ ਹੈ।