ਹਨੀਪ੍ਰੀਤ ਹੁਣ ਰਾਮ ਰਹੀਮ ਦੀ ‘ਪਰਿਵਾਰਕ ਮੈਂਬਰ’, ਆਈਡੀ ਤੋਂ ਗਾਇਬ ਮਾਂ ਤੇ ਪਤਨੀ ਦਾ ਨਾਂ

ਰਾਮ ਰਹੀਮ ਨੇ ਪਰਿਵਾਰਕ ਆਈਡੀ ‘ਚ ਨਾ ਤਾਂ ਪਤਨੀ ਹਰਜੀਤ ਕੌਰ ਦਾ ਨਾਂ ਦਰਜ ਕਰਵਾਇਆ ਹੈ ਅਤੇ ਨਾ ਹੀ ਮਾਂ ਨਸੀਬ ਕੌਰ ਦਾ। ਪਰਿਵਾਰ ਦੀ ਆਈਡੀ ਵਿੱਚ ਹਨੀਪ੍ਰੀਤ ਦਾ ਨਾਂ ਮੌਜੂਦ ਹੈ