ਫਤਿਹਗੜ੍ਹ ਸਾਹਿਬ ‘ਚ ਝੱਖੜ ਨਾਲ ਪਏ ਗੜੇ, ਸੜਕਾਂ ਬਣੀਆਂ ਛੱਪੜ

ਫਤਿਹਗੜ੍ਹ ਸਾਹਿਬ  : ਸੋਮਵਾਰ ਸ਼ਾਮ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਨੇ ਜਨਜੀਵਨ ਨੂੰ ਪ੍ਰਭਾਵਿਤ ਕੀਤਾ। ਫ਼ਤਹਿਗੜ੍ਹ ਸਾਹਿਬ ਅਤੇ ਮੰਡੀ ਗੋਬਿੰਦਗੜ੍ਹ ਸਮੇਤ ਹੋਰ ਇਲਾਕਿਆਂ ਵਿੱਚ ਸ਼ਾਮ ਨੂੰ ਇੱਕ ਘੰਟੇ ਤੱਕ ਮੀਂਹ ਪਿਆ। ਇਸ ਕਾਰਨ ਸੜਕਾਂ ਪਾਣੀ ਨਾਲ ਭਰ ਗਈਆਂ ਅਤੇ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਵਾਹਨ ਚਾਲਕਾਂ ਨੂੰ … Continue reading ਫਤਿਹਗੜ੍ਹ ਸਾਹਿਬ ‘ਚ ਝੱਖੜ ਨਾਲ ਪਏ ਗੜੇ, ਸੜਕਾਂ ਬਣੀਆਂ ਛੱਪੜ