ਭਾਰਤ ਸਰਕਾਰ ਨੇ 8 Y-TUBE ਚੈਨਲ ‘ਤੇ ਲਗਾਇਆ ਬੈਨ,114 ਕਰੋੜ ਸਨ ਵਿਊਜ਼

‘ਦ ਖ਼ਾਲਸ ਬਿਊਰੋ : ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਜਾਅਲੀ ਖਬਰਾਂ ਦੇਣ ਦੇ ਇਲਜ਼ਾਮ ‘ਚ ਸਖ਼ਤ ਕਦਮ ਚੁੱਕਦਿਆਂ ਸੱਤ ਭਾਰਤੀ ਅਤੇ ਇੱਕ ਪਾਕਿਸਤਾਨ ਅਧਾਰਤ ਯੂਟਿਊਬ ਨਿਊਜ਼ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਨ੍ਹਾਂ ਚੈਨਲਾਂ ਉੱਤੇ ਭਾਰਤ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ੀ ਸਬੰਧਾਂ ਅਤੇ ਜਨਤਕ ਵਿਵਸਥਾ ਨਾਲ ਸਬੰਧਤ ਗਲਤ ਜਾਣਕਾਰੀ … Continue reading ਭਾਰਤ ਸਰਕਾਰ ਨੇ 8 Y-TUBE ਚੈਨਲ ‘ਤੇ ਲਗਾਇਆ ਬੈਨ,114 ਕਰੋੜ ਸਨ ਵਿਊਜ਼