ਟੈਕਸ, ਟੋਲ ਤੋਂ ਲੈ ਕੇ LPG ਸਿਲੰਡਰ ਤੱਕ… ਅੱਜ ਤੋਂ ਹੋਏ ਇਹ 10 ਬਦਲਾਅ, ਤੁਹਾਡੀ ਜੇਬ ‘ਤੇ ਪਵੇਗਾ ਅਸਰ

New Financial Year -ਅੱਜ ਤੋਂ ਅਜਿਹੇ ਕਈ ਬਦਲਾਅ ਹੋ ਗਏ ਹਨ, ਜਿਨ੍ਹਾਂ ਦਾ ਅਸਰ ਸਿੱਧੇ ਤੌਰ ‘ਤੇ ਤੁਹਾਡੀ ਜੇਬ ‘ਤੇ ਪੈਣਾ ਹੈ। ਹੇਠਾਂ ਪੜ੍ਹਦੇ ਹਾਂ ਦਸ ਵੱਡੇ ਬਦਲਾਅ ਬਾਰੇ।