ਕਰੋੜਾਂ ਦੇ ਘੁਟਾਲੇ ਕੇਸ ’ਚ ਵਿਜੀਲੈਂਸ ਦਾ ਹੈਰਾਨਕੁਨ ਖੁਲਾਸਾ, ਸਵਾਲਾਂ ਦੇ ਘੇਰੇ ’ਚ AAP ਦੇ ਸਾਬਕਾ ਵਿਧਾਇਕ

ਜੰਗਲਾਤ ਵਿਭਾਗ ‘ਚ ਕਰੋੜਾ ਦੇ ਘੁਟਾਲੇ ਦਾ ਸੇਕ ਆਪ ਦੇ ਸਾਬਕਾ MLA ਤੱਕ ਪਹੁੰਚਿਆ, ਖਹਿਰਾ ਬੋਲੇ-‘ਹੁਣ ਦੇਖਦੇ ਹਾਂ ਕਾਰਵਈ ਕਰਨਗੇ CM ਭਗਵੰਤ ਮਾਨ…