ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਦੇ ਮਾਮਲੇ ‘ਚ UAPA ਤਹਿਤ ਕੇਸ ਦਰਜ, ਘਟਨਾ ਬਾਰੇ ਪੁਲਿਸ ਨੇ ਇਹ ਦੱਸਿਆ

Parliament security breach-ਦਿੱਲੀ ਪੁਲਿਸ ਨੇ ਯੂਏਪੀਏ ਦੀ ਧਾਰਾ ਦੇ ਤਹਿਤ ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।