ਅੰਕਿਤਾ ਕੇਸ ਬਾਰੇ ਅਹਿਮ ਖੁਲਾਸੇ? ਪੋਸਟ ਮਾਰਟਮ ਦੀ ਅੰਤਿਮ ਰਿਪੋਰਟ ਆਈ, ਜਾਣੋ

Ankita Bhandari murder case-ਅੰਤਿਮ ਪੋਸਟਮਾਰਟਮ ਵਿੱਚ ਡੁੱਬਣ ਕਾਰਨ ਮੌਤ ਦੀ ਪੁਸ਼ਟੀ ਹੋ ​​ਗਈ ਹੈ। ਨਾਲ ਹੀ ਲਾਸ਼ ‘ਤੇ 4 ਤੋਂ 5 ਸੱਟਾਂ ਦੇ ਨਿਸ਼ਾਨ ਮਿਲੇ ਹਨ।