Budget 2023 : ਖੇਤੀ ਲਈ ਹੁਣ ਤੱਕ ਦਾ ਸਭ ਤੋਂ ਮਾੜਾ ਬਜਟ; ਕਿਸਾਨ ਆਗੂ ਨੇ ਦੱਸੇ ਕਾਰਨ

Agriculture Budget 2023-ਕਿਸਾਨ ਆਗੂ ਨੇ ਕਿਹਾ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਵਾਂਗੇ, ਪ੍ਰੰਤੂ ਹੋਇਆ ਇਸਦੇ ਉਲਟ ਹੈ।