ਬਠਿੰਡਾ ਸਰਕਾਰੀ ਹਸਪਤਾਲ ਤੋਂ ਨਵ ਜੰਮਿਆ ਬੱਚਾ ਚੋਰੀ , ਨਰਸ ਬਣ ਕੇ ਆਈ ਔਰਤ ਦਾ ਸ਼ਰਮਨਾਕ ਕਾਰਾ
ਕੱਲ੍ਹ ਬਠਿੰਡਾ ਦੇ ਵਿਮੈਨ ਐਂਡ ਚਿਲਡਰਨ ਸਿਵਲ ਹਸਪਤਾਲ ‘ਚੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਦੋ ਅਣਪਛਾਤੀਆਂ ਔਰਤਾਂ 4 ਦਿਨਾਂ ਦੇ ਨਵਜੰਮੇ ਬੱਚੇ ਨੂੰ ਚੋਰੀ ਕਰਕੇ ਫਰਾਰ ਹੋ ਗਈਆਂ। ਇਸ ਨਾਲ ਸਰਕਾਰੀ ਹਸਪਤਾਲ ਵਿੱਚ ਹਫੜਾ-ਦਫੜੀ ਮੱਚ ਗਈ।
Copy and paste this URL into your WordPress site to embed
Copy and paste this code into your site to embed