ਜਦੋਂ ਟੁੱਟਿਆ ਹਵਾਈ ਜਹਾਜ਼ ਦਾ ਸ਼ੀਸ਼ਾ
‘ਦ ਖ਼ਾਲਸ ਬਿਊਰੋ :- ਸਾਊਦੀ ਅਰਬ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦਾ ਸ਼ੀਸ਼ਾ (ਵਿੰਡਸ਼ੀਲਡ) ਇਕਦਮ ਟੁੱਟਣ ਕਰਕੇ ਜਹਾਜ਼ ਨੂੰ ਹੰਗਾਮੀ ਹਾਲਤ ਵਿੱਚ ਤਿਰੂਵਨੰਤਪੁਰਮ ਹਵਾਈ ਅੱਡੇ ‘ਤੇ ਉਤਾਰਨਾ ਪਿਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਸਵੇਰੇ 7.52 ਵਜੇ ਉਡਾਣ ਭਰਨ ਤੋਂ ਇੱਕ ਘੰਟੇ ਦੇ ਅੰਦਰ ਪਾਇਲਟ ਨੇ ਜਹਾਜ਼ ਦੇ ਸ਼ੀਸ਼ੇ ਵਿੱਚ ਤਰੇੜ ਵੇਖ ਕੇ