International

ਕਿਸਾਨੀ ਅੰਦੋਲਨ : ਅਮਰੀਕਾ ‘ਚ ਭਾਰਤੀ ਦੂਤਾਵਾਸ ਦੇ ਬਾਹਰ 500 ਗੱਡੀਆਂ ਨੇ ਕੀਤਾ ਇਕੱਠ

‘ਦ ਖ਼ਾਲਸ ਬਿਊਰੋ :- ਦਿੱਲੀ ‘ਚ ਛਿੜੇ ਕਿਸਾਨ ਭਰਾਵਾ ਦੇ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਦੇ ਤਿੰਨ ਕਾਨੂੰਨ ਨੂੰ ਲੈ ਕੇ ਅਮਰੀਕਾ ਦੇ ਨਿਊ ਯਾਰਕ ਵਿਖੇ ਸਥਿਤ ਭਾਰਤੀ ਦੁਤਾਵਾਸ ਦੇ ਬਾਹਰ ਚਾਰ-ਪੰਜ ਸੌ ਦੀ ਗਿਣਤੀ ਵਿੱਚ ਗੱਡੀਆਂ ਦਾ ਵੱਡਾ ਕਾਫਲਾ ਇਕੱਠਾ ਹੋਣ ਹੋਇਆ ਹੈ। ਜਾਣਕਾਰੀ ਦਿੰਦਿਆਂ ਸਿੱਖ ਲੀਡਰ ਨੇ ਅਮਰੀਕਾ ਵਿੱਚ ਰਹਿੰਦੇ ਸਿੱਖ ਭਾਈਚਾਰੇ

Read More