India International Punjab

ਅਮਰੀਕਾ ‘ਚ ਉਬਰ ਦੇ ਡਰਾਈਵਰ ਨੇ ਕੀਤੀ ਔਰਤ ਨਾਲ ਸ਼ਰਮਨਾਕ ਹਰਕਤ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਅਮਰੀਕਾ ਦੇ ਬੋਸਟਨ ਵਿੱਚ ਉਬਰ ਟੈਕਸੀ ਦੇ ਇੱਕ ਡਰਾਈਵਰ ਨੇ ਇੱਕ ਔਰਤ ਯਾਤਰੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਾਣਕਾਰੀ ਅਨੁਸਾਰ ਇਸ ਡਰਾਇਵਰ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਐਕਟਨ, ਮੈਸਾਚਿਉਸੇਟਸ ਦੇ 47 ਸਾਲਾ ਕਮਲ ਐਸਸਾਲਕ ਨੂੰ ਸ਼ਨੀਵਾਰ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਪੀੜਤ ਔਰਤ ਨੇ ਦੱਸਿਆ

Read More