International

UAE ਸਰਕਾਰ ਨੇ ਅਣਵਿਆਹੇ ਜੋੜਿਆਂ ਨੂੰ ਇਕੱਠੇ ਰਹਿਣ ਦੀ ਦਿੱਤੀ ਇਜਾਜ਼ਤ, ਜਾਣੋ ਕਾਨੂੰਨੀ ਪ੍ਰਣਾਲੀ ‘ਚ ਕੀਤੀਆਂ ਹੋਰ ਸੋਧਾਂ

‘ਦ ਖ਼ਾਲਸ ਬਿਊਰੋ :- ਅਮੀਰਾਤ ਸਰਕਾਰ ਨੇ ਹਾਲ ਹੀ ਵਿੱਚ ਆਪਣੀ ਕਾਨੂੰਨੀ ਪ੍ਰਣਾਲੀ ‘ਚ ਸੋਧ ਕਰਦਿਆਂ ਆਪਣੇ ਸਿਵਲ ਤੇ ਅਪਰਾਧਿਕ ਕਾਨੂੰਨਾਂ ਵਿੱਚ ਕੁੱਝ ਭਾਰੀ ਬਦਲਾਅ ਕੀਤੇ ਹਨ। ਅਮੀਰਾਤ ਵਿੱਚ 200 ਕੌਮੀਅਤਾਂ ਦੇ ਤਕਰੀਬਨ 8.44 ਮਿਲੀਅਨ ਲੋਕਾਂ ਦਾ ਘਰ ਹਨ, ਅਤੇ ਇਥੇ ਕੁੱਝ ਨਵੇਂ ਕਾਨੂੰਨ ਵੀ ਪੇਸ਼ ਕੀਤੇ ਗਏ ਹਨ ਜੋ ਆਪਣੇ ਨਾਗਰਿਕਾਂ ਅਤੇ ਵਿਦੇਸ਼ੀ ਲੋਕਾਂ ਦੇ

Read More