India

ਦੋ ਭੈਣਾਂ ਨੂੰ ਦੇਣਾ ਪਿਆ ਕੁਆਰੇਪਣ ਦਾ ਪਰੂਫ, ਫੇਲ੍ਹ ਹੋਈਆਂ ਤਾਂ ਪੰਚਾਇਤ ਨੇ ਵੀ ਕਰ ਦਿੱਤੀਆਂ ਬੇਸ਼ਰਮੀ ਦੀਆਂ ਹੱਦਾਂ ਪਾਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਮਹਾਰਾਸ਼ਟਰ ’ਚ ਨਵੀਆਂ ਵਿਆਹੀਆਂ ਦੋ ਭੈਣਾਂ ਪਹਿਲਾਂ ਸਹੁਰਾ ਪਰਿਵਾਰ ਤੇ ਫਿਰ ਪੰਚਾਇਤ ਦੀ ਬੇਸ਼ਰਮੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਇਨ੍ਹਾਂ ਦੋਹਾਂ ਭੈਣਾਂ ਨੂੰ ਵਿਆਹ ਦੇ ਤੁਰੰਤ ਬਾਅਦ ਕੁਆਰੇਪਣ ਦਾ ਟੈਸਟ ਯਾਨੀ ਕਿ ਵਰਜਿਨਿਟੀ ਟੈਸਟ ਕਰਵਾਉਣ ਲਈ ਕਿਹਾ ਗਿਆ। ਪਰ ਫ਼ੇਲ੍ਹ ਹੋਣ ’ਤੇ ਪੰਚਾਇਤ ਨੇ ਉਨ੍ਹਾਂ ਦੇ ਪਤੀਆਂ ਨੂੰ

Read More