India Punjab

ਦਿਲ ਕੰਬਾ ਦੇਣ ਵਾਲਾ ਹਾਦਸਾ-ਹੋਟਲ ‘ਚ ਰੁੱਕੇ ਵਿਅਕਤੀ ਦੀ ਝੂਠ ਬੋਲ ਕੇ ਕਾਰ ਦੀ ਚਾਬੀ ਲੈਣੀ ਦੋ ਵੇਟਰਾਂ ਨੂੰ ਪੈ ਗਈ ਮਹਿੰਗੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਚੰਡੀਗੜ੍ਹ ਦੇ ਲਾਗੇ ਢਕੋਲੀ ਇਲਾਕੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇੱਕ ਹੋਟਲ ਵਿੱਚ ਵੇਟਰ ਦਾ ਕੰਮ ਕਰਨ ਵਾਲਿਆਂ ਨੂੰ ਹੋਟਲ ਵਿੱਚ ਰੁਕੇ ਇੱਕ ਵਿਅਕਤੀ ਦੀ ਕਾਰ ਝੂਠ ਬੋਲ ਲੈ ਕੇ ਜਾਣੀ ਮਹਿੰਗੀ ਪੈ ਗਈ। ਇਨ੍ਹਾਂ ਦੋਹਾਂ ਦੀ ਇੱਕ ਸੜਕ ਹਾਦਸੇ ਵਿੱਚ ਮੌਤ

Read More