India Sports

Hockey world cup : ਵਿਸ਼ਵ ਕੱਪ ਦੀ ਸ਼ੁਰੂਆਤ ‘ਚ ਭਾਰਤ ਨੇ ਗੱਡੇ ਝੰਡੇ , ਸਪੇਨ ਨੂੰ 2-0 ਨਾਲ ਹਰਾਇਆ

ਭਾਰਤੀ ਟੀਮ ਟੂਰਨਾਮੈਂਟ ਦਾ ਆਪਣਾ ਪਹਿਲਾ ਮੈਚ ਖੇਡਣ ਉਤਰੀ। ਇਸ ਮੈਚ 'ਚ ਸਪੇਨ ਦੀ ਟੀਮ ਇੰਡੀਆ ਦੇ ਸਾਹਮਣੇ ਸੀ। ਟੀਮ ਇੰਡੀਆ ਨੂੰ ਬਿਰਸਾ ਮੁੰਡਾ ਸਟੇਡੀਅਮ 'ਚ ਹੋਏ ਮੈਚ 'ਚ ਸਪੇਨ ਨੂੰ 2-0 ਨਾਲ ਹਰਾ ਦਿੱਤਾ ਹੈ।

Read More
International

ਕੋਵਿਡ-19 ਦਾ ਫਿਰ ਛਾਇਆ ਖ਼ਤਰਾ, ਕਈ ਮੁਲਕਾਂ ਨੇ ਕੀਤਾ ਫਿਰ ਤੋਂ ਲੌਕਡਾਊਨ!

‘ਦ ਖ਼ਾਲਸ ਬਿਊਰੋ:- ਕੋਰੋਨਾ ਮਹਾਂਮਾਰੀ ਦਾ ਕਹਿਰ ਚਾਹੇ ਹੁਣ ਮੱਠਾ ਪੈ ਗਿਆ ਹੈ ਪਰ ਫਿਰ ਵੀ ਇਹ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਹੈ। ਪੂਰੇ ਸੰਸਾਰ ਭਰ ਵਿੱਚ ਹਾਲੇ ਵੀ ਇਸਦੀ ਵੈਕਸੀਨ ਬਣਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਕੋਰੋਨਾਵਾਇਰਸ ਦੇ ਸੰਭਾਵੀ ਖਤਰਿਆਂ ਤੋਂ ਬਚਣ ਲਈ ਕਈ ਮੁਲਕਾਂ ਵੱਲੋਂ ਫਿਰ ਤੋਂ ਲੌਕਡਾਊਨ ਲਗਾਇਆ ਜਾ ਰਿਹਾ ਹੈ।  

Read More
Punjab

ਸਪੇਨ ਦਾ ਰੈਜ਼ੀਡੈਂਸੀਆ ਕਾਰਡ ਹੋਣ ਦੇ ਬਾਵਜੂਦ ਵੀ ਕਿਉਂ ਨਹੀਂ ਜਾ ਸਕਦੇ ਸਪੇਨ!

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਕੋਵਿਡ-19 ਮਹਾਂਮਾਰੀ ਕਰਕੇ ਬਹੁਤ ਸਾਰੇ NRI ਵਾਪਸ ਬਾਹਰਲੇ ਮੁਲਕਾਂ ਨੂੰ ਜਾਣ ਲਈ ਤਰਸ ਰਹੇ ਹਨ। ਜੋ ਕਿ ਕੋਰੋਨਾ ਸੰਕਟ ਤੋਂ ਪਹਿਲਾਂ ਜਾਂ ਕੋਰੋਨਾ ਸੰਕਟ ਦੌਰਾਨ ਭਾਰਤ ਵਾਪਸ ਆ ਗਏ ਸਨ। ਪਰ ਹੁਣ ਹਾਲਾਤ ਕੁਝ ਸੁਧਰਨ ਕਾਰਨ ਉਹ ਫਿਰ ਵਿਦੇਸ਼ਾਂ ਵਿੱਚ ਜਾਣਾ ਚਾਹੁੰਦੇ ਹਨ। ਅਜਿਹੇ ਹੀ ਕੁਝ ਲੋਕ ਜਲੰਧਰ ਇਲਾਕੇ ਦੇ

Read More
International

ਲਾਕਡਾਊਨ ਕਾਰਨ ਫਸੇ ਪੰਜਾਬੀਆਂ ਦੇ ਵਾਪਸ ਸਪੇਨ ਜਾਣ ਦਾ ਮਸਲਾ ਗਗਨਦੀਪ ਸਿੰਘ ਨੇ ਕਰਵਾਇਆ ਹੱਲ

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਬਹੁਤ ਸਾਰੇ ਲੋਕ ਇੱਕ ਦੇਸ਼ ਤੋਂ ਦੂਸਰੇ ਦੇਸ਼ਾਂ ਨੂੰ ਗਏ ਸਨ। ਜਿਨ੍ਹਾਂ ਨੂੰ ਬਾਅਦ ਵਿੱਚ ਲੌਕਡਾਊਨ ਹੋਣ ਕਾਰਨ ਵਾਪਸ ਉਸੇ ਮੁਲਕ ਜਾਣ ਵਿੱਚ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਸਪੇਨ ਮੁਲਕ ਵਿੱਚ ਵਸਦੇ ਪੰਜਾਬੀਆਂ ਨੂੰ ਵੀ ਆਈਆਂ। ਬਹੁਤ ਸਾਰੇ ਪੰਜਾਬੀ ਕੋਵਿਡ-19

Read More