Punjab

ਬੀਜੇਪੀ ਲੀਡਰ ਨਾਲ ਵਾਪਰੀ ਘਟਨਾ ‘ਤੇ ਅਕਾਲੀ ਦਲ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਦਿੱਤੀ ਜਾਗਣ ਦੀ ਸਲਾਹ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਚੀਮਾ ਨੇ ਮਲੋਟ ਵਿਚ ਬੀਜੇਪੀ ਦੇ ਲੀਡਰ ਅਰੁਣ ਨਾਰੰਗ ਨਾਲ ਅੱਜ ਵਾਪਰੀ ਘਟਨਾ ਨੂੰ ਮੰਦਭਾਗੀ ਦੱਸਿਆ ਹੈ। ਇੱਕ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਹਰ ਕਿਸੇ ਨੂੰ ਆਪਣੀ ਰਾਏ ਦੇਣ ਦਾ ਅਧਿਕਾਰ ਹੈ ਤੇ ਹਰੇਕ ਨੂੰ ਵਿਰੋਧ ਕਰਨ ਦਾ। ਪਰ ਪੱਖ ਰਖਦਿਆਂ

Read More