India Punjab

ਕਿਸਾਨਾਂ ਦੇ ਦਿੱਲੀ ਮਾਰਚ ‘ਤੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ: ਟਿਕੈਤ ਨੇ ਕਿਹਾ ਕਿ ਜੇਕਰ ਕਿਸਾਨਾਂ ਨਾਲ ਬੇਇਨਸਾਫ਼ੀ ਹੁੰਦੀ ਹੈ ਤਾਂ ਨਾ ਤਾਂ ਦਿੱਲੀ ਦੂਰ ਨਹੀਂ…

ਹਰਿਆਣਾ : ਪੰਜਾਬ ਦੇ ਕਿਸਾਨਾਂ ਦੇ ਦਿੱਲੀ ਮਾਰਚ ਦਰਮਿਆਨ ਰਾਕੇਸ਼ ਟਿਕੈਤ ਨੇ ਦਿੱਤਾ ਵੱਡਾ ਬਿਆਨ। ਹਾਲਾਂਕਿ ਇਸ ਧਰਨੇ ਵਿੱਚ ਰਾਕੇਸ਼ ਟਿਕੈਤ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਸਾਰੇ ਕਿਸਾਨ ਆਗੂ ਸ਼ਾਮਲ ਨਹੀਂ ਹੋਏ। ਇਸ ਦੇ ਬਾਵਜੂਦ ਬੀਕੇਯੂ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਉਹ ਕਿਸਾਨਾਂ ਦੇ ਨਾਲ ਖੜ੍ਹੇ ਰਹਿਣਗੇ। ਰਾਕੇਸ਼ ਟਿਕੈਤ ਨੇ ਕਿਹਾ ਕਿ

Read More
India

ਭਾਜਪਾ ਨੇ ਬੇਈਮਾਨੀ ਨਾਲ ਜਿੱਤੀਆਂ ਉਪ ਚੋਣਾਂ : ਰਾਕੇਸ਼ ਟਿਕੈਤ

ਰਾਕੇਸ਼ ਟਿਕੈਤ ਨੇ ਕਿਹਾ ਕਿ ਕੇਂਦਰ ਅਤੇ ਸੂਬੇ ਵਿੱਚ ਭਾਜਪਾ ਦੀ ਸਰਕਾਰ ਹੈ। ਇਨ੍ਹਾਂ ਦਾ ਚੋਣ ਕਮਿਸ਼ਨ ਹੈ, ਇਨ੍ਹਾਂ ਦੀਆਂ ਅਦਾਲਤਾਂ ਅਤੇ ਇਨ੍ਹਾਂ ਦੇ ਹੀ ਅਧਿਕਾਰੀ। ਇਸੇ ਲਈ ਭਾਜਪਾ ਲਗਾਤਾਰ ਚੋਣਾਂ ਜਿੱਤ ਰਹੀ ਹੈ।

Read More
Punjab Religion

ਸ੍ਰੀ ਅਕਾਲ ਤਖ਼ਤ ਤੋਂ ਅੰਮ੍ਰਿਤਪਾਲ ਦੇ 4 ਵੱਡੇ ਨਵੇਂ ਐਲਾਨ,SGPC ਦੀ ਅਜ਼ਾਦੀ ਦਾ ਦੱਸਿਆ ਫਾਰਮੂਲਾ

ਅੰਮ੍ਰਿਤਪਾਲ ਦੀ ਫੇਰੀ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਅਤੇ SGPC ਪ੍ਰਧਾਨ ਅੰਮ੍ਰਿਤਸਰ ਮੌਜੂਦ ਨਹੀਂ ਸਨ।

Read More
India Punjab

ਸਰਕਾਰ ਨਾਲ ਗੱਲਬਾਤ ਕੀਤੇ ਬਿਨਾਂ ਨਹੀਂ ਜਾਵਾਂਗੇ ਵਾਪਸ – ਟਿਕੈਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਿੱਲ ਪਾਸ ਹੋਣ ਤੋਂ ਬਾਅਦ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਬਿੱਲ ਸਾਰੀਆਂ ਥਾਂਵਾਂ ’ਤੇ ਪਾਸ ਹੋਵੇਗਾ ਪਰ ਅਸੀਂ ਹੋਰ ਮੁੱਦਿਆਂ ’ਤੇ ਸਰਕਾਰ ਨਾਲ ਗੱਲਬਾਤ ਕੀਤੇ ਬਿਨਾਂ ਇੱਥੋਂ ਨਹੀਂ ਜਾਵਾਂਗੇ। ਟਿਕੈਤ ਨੇ ਕਿਹਾ ਕਿ ਸਰਕਾਰ ਇਹ ਚਾਹੁੰਦੀ ਹੈ ਕਿ ਅਸੀਂ ਬਿਨਾਂ ਕਿਸੇ ਗੱਲਬਾਤ ਕੀਤੇ ਅੰਦੋਲਨ ਖਤਮ ਕਰਕੇ

Read More
India Punjab

ਟਰੈਕਟਰ ਮਾਰਚ ‘ਚ ਜਾਣਗੇ 60 ਟਰੈਕਟਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ 29 ਨਵੰਬਰ ਨੂੰ ਟਰੈਕਟਰ ਮਾਰਚ ਵਿੱਚ 60 ਟਰੈਕਟਰ ਜਾਣਗੇ। ਟਰੈਕਟਰ ਉਨ੍ਹਾਂ ਰਸਤਿਆਂ ਰਾਹੀਂ ਜਾਣਗੇ, ਜੋ ਰਸਤੇ ਸਰਕਾਰ ਨੇ ਖੋਲ੍ਹੇ ਹਨ। ਟਿਕੈਤ ਨੇ ਕਿਹਾ ਕਿ ਸਾਡੇ ‘ਤੇ ਦੋਸ਼ ਲੱਗਾ ਸੀ ਕਿ ਅਸੀਂ ਰਸਤੇ ਬੰਦ ਕੀਤੇ ਹਨ ਪਰ ਅਸੀਂ ਰਸਤੇ ਬੰਦ

Read More
India Punjab

ਕੋਰੋਨਾ ਕਾਲ ਸੀ ਤਾਂ ਸਿੱਖਾਂ ਮੂਹਰੇ ਪਰੇਡ ਕਰਦੀ ਸੀ ਦਿੱਲੀ ਪੁਲਿਸ, ਅੱਜ ਬਦਨਾਮ ਕਰਨ ਨੂੰ ਲੱਕ ਬੰਨ੍ਹ ਲਿਆ ਹੈ ਸਰਕਾਰ ਨੇ : ਟਿਕੈਤ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- ਜਦੋਂ ਕੋਰੋਨਾ ਦੀ ਮਹਾਂਮਾਰੀ ਨੇ ਪੂਰੇ ਦੇਸ਼ ਨੂੰ ਝੰਭਿਆ ਹੋਇਆ ਸੀ ਤੇ ਸਾਰੇ ਲੋਕ ਘਰਾਂ ‘ਚ ਕੈਦ ਹੋ ਕੇ ਬੈਠੇ ਸੀ, ਉਸ ਵੇਲੇ ਸਿੱਖ ਭਾਈਚਾਰਾ ਹੀ ਸੀ ਜੋ ਲੱਖਾਂ ਲੋਕਾਂ ਦੇ ਮੂੰਹ ਤੱਕ ਰੋਟੀ ਪੁੱਜਦੀ ਕਰ ਰਿਹਾ ਸੀ। ਉਦੋਂ ਸੇਵਾ ਕਰਦੇ ਇਸੇ ਭਾਈਚਾਰੇ ਦੇ ਅੱਗੇ ਦਿੱਲੀ ਪੁਲਿਸ ਪਰੇਡ ਕਰਦੀ ਨਹੀਂ ਥੱਕਦੀ

Read More
India Khaas Lekh Punjab

ਦਲੇਰ ਪੱਤਰਕਾਰ ਮਨਦੀਪ ਪੁਨੀਆ ਨੇ ਤਿਹਾੜ ਜੇਲ੍ਹ ਵਿੱਚ ਬੰਦ ਕਿਸਾਨਾਂ ਦਾ ਸੁਣਾਇਆ ਹਾਲ, ਪੜ੍ਹੋ ਖ਼ਾਸ ਰਿਪੋਰਟ

’ਦ ਖ਼ਾਲਸ ਬਿਊਰੋ: ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਨੂੰ ਸੰਘਰਸ਼ ਕਰਦਿਆਂ ਦੋ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਸਰਕਾਰ ਵੱਲੋਂ ਹਾਲੇ ਤਕ ਇਸ ਮਸਲੇ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ। ਕਿਸਾਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਦਾ ਦੌਰ ਵੀ ਫਿਲਹਾਲ ਬੰਦ ਹੈ। ਹੁਣ ਇਹ ਅੰਦੋਲਨ ਸਿਰਫ ਕਿਸਾਨਾਂ ਦੇ ਮੁੱਦੇ ਤਕ ਸੀਮਤ ਨਹੀਂ

Read More