Punjab

ਡੀਸੀ ਦੀ ਮੱਤ ਈ ਮਾਰੀ ਗਈ, ਅਧਿਆਪਕਾਂ ਦੀ ਡਿਊਟੀ ਦਾਰੂ ਦੀਆਂ ਬੋਤਲਾਂ ਗਿਣਨ ‘ਤੇ ਲਾਈ

‘ਦ ਖ਼ਾਲਸ ਬਿਊਰੋ :- ਗੁਰਦਾਸਪੁਰ ਦੇ ਡੀਸੀ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਡਿਊਟੀ ਸ਼ਰਾਬ ਦੀਆਂ ਫੈਕਟਰੀਆਂ ਵਿੱਚ ਲਾਉਣ ਦੇ ਫੈਸਲੇ ਨੂੰ ਵਾਪਸ ਲੈ ਲਿਆ ਹੈ। ਦਰਅਸਲ ਇਨ੍ਹਾਂ ਅਧਿਆਪਕਾਂ ਦੀ ਡਿਊਟੀ ਸ਼ਰਾਬ ਦੀਆਂ ਬੋਤਲਾਂ ਦੀ ਨਿਗਰਾਨੀ ਕਰਨ ਤੇ ਬੋਤਲਾਂ ਦੀ ਵਿਕਰੀ ਦਾ ਧਿਆਨ ਰੱਖਣ ਲਈ ਲਗਾਈ ਗਈ ਸੀ। ਪਰ ਇਸ ਤੋਂ ਬਾਅਦ ਡੈਮੋਕਰੇਟਿਕ ਟੀਚਰਜ਼ ਫੰਰਟ

Read More