ਅਖ਼ਬਾਰ ਸਨਅਤ ਨੂੰ ਪੈ ਸਕਦਾ ਹੈ 15000 ਕਰੋੜ ਦਾ ਘਾਟਾ
‘ਦ ਖ਼ਾਲਸ ਬਿਊਰੋ :- ਇੰਡੀਅਨ ਨਿਊਜ਼ ਪੇਪਰ ਸੁਸਾਇਟੀ (ਆਈਐੱਨਐੱਸ) ਨੇ ਸਰਕਾਰ ਤੋਂ ਬੇਨਤੀ ਕੀਤੀ ਹੈ ਕਿ ਅਖ਼ਬਰਾਰ ਇੰਡਸਟਰੀ ਲਈ ਇੱਕ ਵੱਡਾ ਰਾਹਤ ਪੈਕੇਜ ਐਲਾਨਿਆ ਜਾਵੇ ਕਿਉਂਕਿ ਹੁਣ ਤੱਕ ਅਖ਼ਬਾਰ ਸਨਅਤ ਦਾ 4,000 ਕਰੋੜ ਰੁਪਏ ਦੇ ਨੁਕਸਾਨ ਹੋ ਚੁੱਕਿਆ ਹੈ ਅਤੇ ਜੇਕਰ ਵੱਡੀ ਰਾਹਤ ਨਾ ਦਿੱਤੀ ਗਈ ਤਾਂ ਅਗਲੇ ਛੇ-ਸੱਤ ਮਹੀਨਿਆਂ ਵਿੱਚ 15,000 ਕਰੋੜ ਰੁਪਏ ਤੱਕ