India Punjab

ਸਰਕਾਰ ਦਾ ਦਾਵਾ- ਨੌ ਦਿਨਾਂ ਦੌਰਾਨ ਸੂਬੇ ਵਿੱਚ ਹੋਈ ਕਣਕ ਦੀ ਰਿਕਾਰਡ ਖ਼ਰੀਦ

‘ਦ ਖ਼ਾਲਸ ਬਿਊਰੋ :- ਪੰਜਾਬ ਰਾਜ ਵਿੱਚ ਕਣਕ ਖ਼ਰੀਦ ਦੇ ਨੋ ਦਿਨਾਂ ਦੌਰਾਨ ਰਿਕਾਰਡ 2797108 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ ਜਦਕਿ ਇਸ ਦੇ ਮੁਕਾਬਲੇ ਸਾਲ 2019 ਦੌਰਾਨ 1 ਅਪ੍ਰੈਲ ਤੋਂ 23 ਅਪ੍ਰੈਲ ਤੱਕ ਦੇ 23 ਦਿਨਾਂ ਵਿੱਚ 1285981 ਮੀਟ੍ਰਿਕ ਟਨ ਕਣਕ ਦੀ ਹੀ ਖ਼ਰੀਦ ਹੋਈ ਸੀ। ਅੱਜ ਇਥੇ ਪੰਜਾਬ ਦੇ ਖੁਰਾਕ ਤੇ

Read More
India Punjab

ਸ਼ਾਬਾਸ਼! ਭੁੱਖੇ ਮਰਨ ਨਾਲੋਂ ਇਹ ਕੰਮ ਸੌ ਗੁਣਾ ਚੰਗਾ

‘ਦ ਖ਼ਾਲਸ ਬਿਊਰੋ :- ਅਨਾਜ ਮੰਡੀਆਂ ਵਿੱਚ ਆਮ ਕਰ ਕੇ ਪਰਵਾਸੀ ਮਜ਼ਦੂਰ ਹੀ ਕੰਮ ਕਰ ਕਰਦੇ ਹਨ ਪਰ ਲਾਕਡਾਊਨ ਹੋਣ ਕਾਰਨ ਬਹੁਤੇ ਪਰਵਾਸੀ ਮਜ਼ਦੂਰ ਆਪਣੇ ਪਿੱਤਰੀ ਰਾਜਾਂ ਨੂੰ ਗਏ ਹੋਏ ਹਨ ਜਿਸ ਕਰ ਕੇ ਕਣਕ ਦੇ ਇਸ ਸੀਜ਼ਨ ਦੌਰਾਨ ਮੰਡੀਆਂ ਵਿੱਚ ਹੋਰ ਧੰਦਿਆਂ ਨਾਲ ਸਬੰਧਿਤ ਵਿਅਕਤੀਆਂ ਨੇ ਮੋਰਚੇ ਸੰਭਾਲੇ ਹੋਏ ਹਨ। ਇਨ੍ਹਾਂ ਵਿੱਚ ਰਾਜ ਮਿਸਤਰੀ,

Read More
India Punjab

ਕੋਰੋਨਾ ਤੋਂ ਡਰੇ ਵੱਡੇ ਅਫ਼ਸਰਾਂ ਨੇ ਚੰਡੀਗੜ੍ਹ ਲਾਏ ਡੇਰੇ, ਮੰਡੀਆਂ ‘ਚ ਘੁੰਮ ਰਹੇ ਕੈਪਟਨ ਦੇ ਮੰਤਰੀ

‘ਦ ਖ਼ਾਲਸ ਬਿਊਰੋ :- ਕਿਸਾਨ ਖ਼ਰੀਦ ਕੇਂਦਰ ‘ਚ ਮੁਸ਼ਕਲਾਂ ਦੇ ਢੇਰ ‘ਤੇ ਬੈਠੇ ਹਨ ਜਦੋਂ ਕਿ ਵੱਡੇ ਅਫ਼ਸਰ ਕੋਰੋਨਾ ਦੇ ਡਰੋਂ ਪੰਜਾਬ ਦੀ ਜੂਹ ‘ਚ ਪੈਰ ਨਹੀਂ ਧਰ ਰਹੇ। ਮੁੱਖ ਮੰਤਰੀ ਪੰਜਾਬ ਦੀ ਟੀਮ ਵਿੱਚ ਕਰੀਬ ਦਰਜਨ ਸਿਆਸੀ ਸਲਾਹਕਾਰ, 10 ਓਐਸਡੀਜ਼ ਅਤੇ ਚਾਰ ਸਿਆਸੀ ਸਕੱਤਰ ਸ਼ਾਮਲ ਹਨ, ਜੋ ਚੰਡੀਗੜ੍ਹ ਡੇਰੇ ਲਈ ਬੈਠੇ ਹਨ ਤੇ ਕੋਈ

Read More
India Punjab

ਹੁਣ ਤੱਕ 4 ਲੱਖ, 36 ਹਜਾਰ, 406 ਟਨ ਹੋਈ ਸੂਬੇ ‘ਚ ਕਣਕ ਦੀ ਖ਼ਰੀਦ

‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਅੱਜ ਕਣਕ ਦੀ ਖ਼ਰੀਦ ਦੇ ਸੱਤਵੇਂ ਦਿਨ 436406 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਜਿਸ ਵਿਚੋਂ ਸਰਕਾਰੀ ਏਜੰਸੀਆਂ ਵੱਲੋਂ 434609 ਮੀਟ੍ਰਿਕ ਅਤੇ ਆੜਤੀਆਂ ਵਲੋਂ 1797 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੱਕ ਬੁਲਾਰੇ ਨੇ

Read More
India Punjab

ਪੰਜਾਬ ‘ਚ ਮੀਂਹ ਨੇ ਮਚਾਈ ਤਬਾਹੀ, ਕਿਸਾਨਾਂ ਦੀ ਕਣਕ ਭਿੱਜੀ, ਖੇਤ ਪਾਣੀ ਨਾਲ ਭਰੇ

ਪੰਜਾਬ ਦੇ ਵੱਡੇ ਹਿੱਸੇ ਵਿੱਚ ਅੱਜ ਬਾਰਸ਼ ਅਤੇ ਗੜ੍ਹਿਆਂ ਨੇ ਹਾੜੀ ਦੀ ਪ੍ਰਮੁੱਖ ਫ਼ਸਲ ਕਣਕ ਦਾ ਭਾਰੀ ਨੁਕਸਾਨ ਕੀਤਾ ਹੈ। ਮੰਡੀਆਂ ਵਿੱਚ ਪਈ ਕਣਕ ਵੀ ਮੀਂਹ ਦੀ ਮਾਰ ਹੇਠ ਆ ਗਈ ਅਤੇ ਖੇਤਾਂ ਵਿੱਚ ਖੜ੍ਹੀ ਫ਼ਸਲ ਵੀ ਨੁਕਸਾਨੀ ਗਈ। ਮੰਡੀਆਂ ਵਿੱਚ ਨੀਵੇਂ ਥਾਵਾਂ ‘ਤੇ ਕਣਕ ਪੂਰੀ ਤਰ੍ਹਾਂ ਭਿੱਜ ਗਈ ਹੈ। ਤਾਜ਼ੇ ਮੀਂਹ ਨਾਲ ਕਣਕ ਦੀ

Read More
India Punjab

ਲਾਕਡਾਊਨ ‘ਚ 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਕਣਕ ਦੀ ਖ਼ਰੀਦ, ਸਰਕਾਰ ਨੇ ਦਿੱਤੀ ਮਨਜ਼ੂਰੀ

‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਨੇ ਕਣਕ ਦੀ ਫ਼ਸਲ ਦੀ ਖ਼ਰੀਦ ਦੀ ਮੁਕੰਮਲ ਤਿਆਰੀ ਦਾ ਦਾਅਵਾ ਕੀਤਾ ਹੈ। ਪੰਜਾਬ ਸਰਕਾਰ ਮੁਤਾਬਕ 15 ਅਪ੍ਰੈਲ ਤੋਂ ਸਾਰੀਆਂ ਮੰਡੀਆਂ ‘ਚ ਕਣਕ ਦੀ ਖ਼ਰੀਦ ਸ਼ੁਰੂ ਹੋ ਜਾਵੇਗੀ। ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕੇ ਕਣਕ ਦੀ ਖ਼ਰੀਦ ਲਈ 1867 ਖ਼ਰੀਦ ਕੇਂਦਰ ਅਤੇ 1824 ਰਾਈਸ

Read More