Punjab

ਨਹੀਂ ਰਹੇ ਭਿੰਡਰਾਂਵਾਲਿਆਂ ਦੇ ਸਾਥੀ ਪੱਤਰਕਾਰ

  ਚੰਡੀਗੜ੍ਹ- (ਪੁਨੀਤ ਕੌਰ) ਉੱਘੇ ਪੱਤਰਕਾਰ ਤੇ “ਨੇੜਿਉਂ ਡਿਠੇ ਸੰਤ ਭਿੰਡਰਾਂਵਾਲੇ” ਕਿਤਾਬ ਦੇ ਲੇਖਕ ਦਲਬੀਰ ਸਿੰਘ ਗੰਨਾ ਦਾ ਕੱਲ੍ਹ ਸ਼ਾਮ ਦਿਹਾਂਤ ਹੋ ਗਿਆ ਹੈ ਜਿਸ ਤੋਂ ਬਾਅਦ ਸਿੱਖ ਜਗਤ ਵਿੱਚ ਸੋਗ ਦੀ ਲਹਿਰ ਹੈ। ਨਵੰਬਰ 1977 ਵਿੱਚ ਉਹ ਪਹਿਲੀ ਵਾਰ ਅੰਮ੍ਰਿਤਸਰ ਵਿੱਚ ਬਤੌਰ ਪੱਤਰਕਾਰ ਆਏ।                    

Read More