Punjab

ਪੰਜਾਬ ‘ਚ ਮੁੜ ਖੁੱਲ੍ਹੇ ਸਕੂਲ, ਇੱਕ ਫੀਸਦੀ ਬੱਚਿਆਂ ਨੇ ਭਰੀ ਹਾਜ਼ਰੀ

‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਚੱਲ ਰਹੀ ਅਨਲਾਕ ਪ੍ਰਕੀਰਿਆ ਵਿੱਚ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਿਕ ਅੱਜ 19 ਅਕਤੂਬਰ ਨੂੰ ਸੂਬੇ ਦੇ ਸਾਰੇ ਸਕੂਲ ਖੁੋਲ੍ਹਣ ‘ਤੇ ਹੁਕਮ ਜਾਰੀ ਕੀਤੇ ਗਏ ਸਨ। ਜਿਸ ਵਿੱਚ ਫ਼ਿਲਹਾਲ ਸਿੱਖਿਆ ਵਿਭਾਗ ਨੇ  9ਵੀਂ ਤੋਂ  12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਹੈ। ਸਕੂਲ ਆਉਣ ਦੇ ਲਈ ਵਿਦਿਆਰਥੀਆਂ ਲਈ

Read More