Punjab

ਹਥਿਆਰਾਂ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਸਰਕਾਰ ਨੇ 23 ਦਸੰਬਰ ਤੱਕ ਵਾਪਿਸ ਮੰਗੇ ਹਥਿਆਰ

‘ਦ ਖਾਲਸ ਬਿਊਰੋ:-ਹਥਿਆਰ ਰੱਖਣ ਦੇ ਸ਼ੌਕੀਨਾਂ ਲਈ ਵੱਡੀ ਖਬਰ ਹੈ ਕਿ, ਹੁਣ ਕੇਂਦਰ ਸਰਕਾਰ ਨੇ ਹਥਿਆਰਾਂ ਦੇ ਲਾਇਸੈਂਸਾਂ ਬਾਰੇ ਨਿਯਮ ਬਦਲ ਦਿੱਤੇ ਹਨ। ਜਿਸ ਨਾਲ ਹਥਿਆਰਾਂ ਦੇ ਸ਼ੌਕੀਨਾਂ ਨੂੰ ਕੇਂਦਰ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ । ਹੁਣ ਕੋਈ ਵੀ ਵਿਅਕਤੀ ਇੱਕ ਲਾਇਸੈਂਸ ‘ਤੇ ਸਿਰਫ ਦੋ ਹਥਿਆਰ ਹੀ ਰੱਖ ਸਕਦਾ ਹੈ। ਦੋ ਤੋਂ ਵੱਧ ਹਥਿਆਰ

Read More