Punjab

LIVE-ਪੰਜਾਬ ਨਗਰ ਨਿਗਮ ਤੇ ਕੌਂਸਲ ਚੋਣਾਂ ਦੇ ਨਤੀਜੇ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਪੰਜਾਬ ਦੀਆਂ ਅੱਜ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਦੀਆਂ ਪਈਆਂ ਵੋਟਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਚੋਣਾਂ ਦੇ ਜਿਆਦਾਤਰ ਨਤੀਜੇ ਕਾਂਗਰਸ ਦੇ ਹੱਕ ‘ਚ ਰਹੇ ਹਨ। ਅਕਾਲੀ ਦਲ ਤੇ ਬੀਜੇਪੀ ਦਾ ਟੁੱਟਿਆ ਰਿਸ਼ਤਾ ਵੀ ਕਈ ਥਾਈਂ ਹਾਰ ਦਾ ਮੂੰਹ ਦਿਖਾ ਗਿਆ ਹੈ। ਕਿਸਾਨੀ

Read More