India

ਮੀਡੀਆ ਕਰਮੀ ਵੀ ਰੱਖਣ ਆਪਣਾ ਖਿਆਲ

ਚੰਡੀਗੜ੍ਹ- (ਪੁਨੀਤ ਕੌਰ) ਕੋਰੋਨਾਵਾਇਰਸ ਦੀ ਮਹਾਂਮਾਰੀ ਦੌਰਾਨ ਲੱਗੇ ਕਰਫਿਊ ਵਿੱਚ ਜਿੱਥੇ ਸਾਰੇ ਭਾਰਤਵਾਸੀ ਆਪੋ-ਆਪਣੇ ਘਰਾਂ ਵਿੱਚ,ਪਰਿਵਾਰਾਂ ਵਿੱਚ ਬੈਠੇ ਹੋਏ ਹਨ,ਉੱਥੇ ਹੀ ਡਾਕਟਰ,ਪੁਲਿਸ ਅਧਿਕਾਰੀ,ਮੀਡੀਆ ਅਤੇ ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ। ਇਸ ਦੌਰਾਨ ਸਰਕਾਰ ਡਾਕਟਰਾਂ,ਪੁਲਿਸ ਮਹਿਕਮਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਥੋੜ੍ਹਾ-ਬਹੁਤ ਖਿਆਲ ਤਾਂ ਰੱਖ ਰਹੀ ਹੈ ਪਰ ਮੀਡੀਆ ਦੀ ਸਰਕਾਰ ਨੂੰ ਕੋਈ ਪਰਵਾਹ

Read More