Punjab

ਖੇਤੀ ਆਰਡੀਨੈਂਸਾਂ ਖ਼ਿਲਾਫ਼ ਮੋਰਚਾ ਕਰ ਰਹੇ ਕਿਸਾਨ ਨੇ ਨਿਗਲੀ ਸਲਫਾਸ ਦੀ ਗੋਲੀ

‘ਦ ਖ਼ਾਲਸ ਬਿਊਰੋ ( ਸ਼੍ਰੀ ਮੁਕਤਸਰ ਸਾਹਿਬ ) :- ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਬਿੱਲਾਂ ਖ਼ਿਲਾਫ਼ ਅੱਜ 18 ਸਤਬੰਰ ਸਵੇਰੇ ਪਿੰਡ ਬਾਦਲ ਧਰਨਾ ਪ੍ਰਦਰਸ਼ਨ ਕਰਦਿਆਂ ਇੱਕ ਕਿਸਾਨ ਨੇ ਸਲਫਾਸ ਖਾ ਲਈ। ਉਸ ਨੂੰ ਪਿੰਡ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਕਿਸਾਨ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਸ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਹੈ।

Read More