Punjab

ਮੌਤ ਤੋਂ ਬਾਅਦ ਰਿਪੋਰਟ ਆਈ ਨੈਗੇਟਿਵ, ਕੱਲ ਔਰਤ ਦੀ ਹੋਈ ਸੀ ਮੌਤ

‘ਦ ਖ਼ਾਲਸ ਬਿਊਰੋ :- ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਸੋਮਵਾਰ ਨੂੰ ਸ਼ੱਕੀ ਮਰੀਜ਼ ਵਜੋਂ ਦਾਖ਼ਲ ਕੀਤੀ ਗਈ ਇੱਕ ਔਰਤ ਦੀ ਅੱਜ ਇਥੇ ਮੌਤ ਹੋ ਗਈ। ਇਸ ਦਾ ਕੋਰੋਨਾ ਸੈਂਪਲ ਪਹਿਲਾਂ ਹੀ ਟੈਸਟ ਲਈ ਭੇਜਿਆ ਹੋਇਆ ਸੀ, ਜਿਸ ਦੀ ਰਿਪੋਰਟ ਅੱਜ ਉਸ ਦੀ ਮੌਤ ਦੇ ਕੁੱਝ ਘੰਟੇ ਮਗਰੋਂ ਨੈਗੇਟਿਵ ਆਈ ਹੈ। ਭਾਵ ਉਹ ਕੋਰੋਨਾਵਾਇਰਸ ਤੋਂ

Read More
Punjab

ਪੰਜਾਬ ਪਹੁੰਚ ਕੇ ਵੀ ਆਪਣੇ ਘਰਾਂ ‘ਚ ਨਹੀਂ ਜਾ ਸਕਦੀ ਹਜ਼ੂਰ ਸਾਹਿਬ ਤੋਂ ਪਰਤੀ ਸੰਗਤ

‘ਦ ਖ਼ਾਲਸ ਬਿਊਰੋ :- ਤਖ਼ਤ ਸ਼੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ’ਚੋਂ ਦਰਜਨ ਤੋਂ ਵੱਧ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਅਤੇ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਇਸ ਤਹਿਤ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਫ਼ੈਸਲੇ ਮੁਤਾਬਕ ਸਰਹੱਦੀ ਜ਼ਿਲ੍ਹੇ ’ਚ ਹੁਣ ਤੱਕ ਆਏ 221 ਸ਼ਰਧਾਲੂਆਂ ਨੂੰ 14 ਦਿਨਾਂ ਲਈ ਇਕਾਂਤਵਾਸ ਕੀਤਾ ਜਾ

Read More
India Punjab

ਕੋਰੋਨਾਵਾਇਰਸ ਦੇ ਘਟਦੇ ਅਸਰ ਦੀਆਂ ਖ਼ਬਰਾਂ, ਕਈ ਮੁਲਕਾਂ ‘ਚ ਮਿਲੀਆਂ ਛੋਟਾਂ

ਚੰਡੀਗੜ੍ਹ ( ਹਿਨਾ ) :- 20 ਅਪ੍ਰੈਲ ਯਾਨੀ ਕਿ ਅੱਜ ਤੋਂ ਦੇਸ਼ ਦੇ 356 ਜਿਲ੍ਹਿਆਂ ‘ਚ ਕੁੱਝ ਖੇਤਰਾਂ ‘ਚ ਛੋਟਾਂ ਦਿੱਤੀਆਂ ਜਾ ਰਹੀਆਂ ਨੇ, ਪਰ ਯਾਦ ਰਹੇ ਇਹ ਛੋਟਾਂ ਕੋਰੋਨਾ ਮੁਕਤ ਜਿਲ੍ਹਿਆਂ ‘ਚ ਹੀ ਦਿੱਤੀਆਂ ਜਾ ਰਹੀਆਂ ਨੇ, ਪਰ ਜਿੱਥੇ ਵੀ ਕੋਰੋਨਾਵਾਇਰਸ ਦੇ ਪਾਜੀਟਿਵ ਮਾਮਲੇ ਨੇ ਉਨ੍ਹਾਂ ਜਿਲ੍ਹਿਆਂ ‘ਚ ਕੋਈ ਛੋਟ ਨਹੀਂ ਦਿੱਤੀ ਜਾ ਰਹੀਂ।

Read More