International

ਅਮਰੀਕਾ ਤੇ ਬਰਤਾਨੀਆ ਦੇ ਬੱਚਿਆਂ ਨੂੰ ਅਜੀਬ ਬਿਮਾਰੀ ਨੇ ਜਕੜਿਆ

‘ਦ ਖ਼ਾਲਸ ਬਿਊਰੋ :- ਅਮਰੀਕਾ ਤੇ ਬ੍ਰਿਟੇਨ ਵਿੱਚ ਬੱਚੇ ਕੋਰੋਨਾਵਾਇਰਸ ਨਾਲ ਜੁੜੀ ਇੱਕ ਹੋਰ ਅੰਦਰੂਨੀ ਸੋਜਿਸ਼ ਤੋਂ ਪ੍ਰਭਾਵਿਤ ਹੋ ਰਹੇ ਹਨ। ਬੀਮਾਰੀ ਕਈ ਬੱਚਿਆਂ ਵਿੱਚ ਪਾਈ ਗਈ ਹੈ ਜਿਸ ਸਦਕਾ ਟੌਕਸਿਕ ਸ਼ੌਕ ਸਿੰਡਰੋਮ (toxic shock syndrome) ਵਰਗੇ ਲੱਛਣ ਪੈਦਾ ਹੋ ਸਕਦੇ ਹਨ। ਬ੍ਰਿਟੇਨ ਵਿੱਚ 100 ਬੱਚਿਆਂ ਨੂੰ ਇਸ ਨੇ ਪ੍ਰਭਾਵਿਤ ਕੀਤਾ ਹੈ ਜਿਨ੍ਹਾਂ ਵਿੱਚੋਂ ਕੁੱਝ

Read More