Punjab

ਮੁੱਖ ਮੰਤਰੀ ਮਾਨ ਨੇ ਕੀਤਾ PSPCL ਨੂੰ ਵੱਡੀ ਰਾਹਤ ਦੇਣ ਦਾ ਦਾਅਵਾ,ਕਿਹਾ ਹੁਣ ਕੋਈ ਬਕਾਇਆ ਨਹੀਂ

ਚੰਡੀਗੜ੍ਹ :  ਪੰਜਾਬ ਦੀ ਆਪ ਸਰਕਾਰ ਪਿਛਲੀਆਂ ਸਰਕਾਰਾਂ ਵੱਲੋਂ ਚੜਾਏ ਗਏ ਕਰਜ਼ਿਆਂ ਨੂੰ ਲਾਹ ਵੀ ਰਹੀ ਹੈ ਤੇ ਸੂਬੇ ਨੂੰ ਹੁਣ ਘਾਟੇ ‘ਚੋਂ ਕੱਢ ਕੇ ਤਰੱਕੀ ਦੀਆਂ ਲੀਹਾਂ ਤੇ ਪਾ ਦਿੱਤਾ ਹੈ। ਇਹ ਪ੍ਰਗਟਾਵਾ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਵਿੱਤੀ ਹਾਲਾਤਾਂ ਬਾਰੇ ਜਾਣਕਾਰੀ ਦੇਣ ਲਈ ਰੱਖੀ ਗਈ ਪ੍ਰੈਸ ਕਾਨਫਰੰਸ ਵਿੱਚ ਕੀਤਾ ਹੈ।

Read More
Punjab

ਮੰਹਿਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਇੱਕ ਹੋਰ ਝਟਕਾ,ਹੋਣ ਜਾ ਰਹੇ ਹਨ ਆਹ ਨਿਯਮ ਲਾਗੂ

ਚੰਡੀਗੜ੍ਹ : ਮੰਹਿਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਇੱਕ ਹੋਰ ਝਟਕਾ ਲਗਣ ਦਾ ਰਿਹਾ ਹੈ। ਕੇਂਦਰੀ ਬਿਜਲੀ ਮੰਤਰਾਲੇ ਨੇ ਬਿਜਲੀ ਸੋਧ ਰੂਲਜ਼-2023 ਬਣਾ ਕੇ ਸੂਬਿਆਂ ਨੂੰ ਇਹ ਨਿਯਮ ਲਾਗੂ ਕਰਨ ਲਈ ਆਖ ਦਿੱਤਾ ਹੈ।ਜਿਸ ਦਾ ਸਿੱਧਾ ਅਸਰ ਬਿਜਲੀ ਦਰਾਂ ‘ਤੇ ਪਵੇਗਾ। ਕੇਂਦਰੀ ਮੰਤਰਾਲੇ ਵੱਲੋਂ ਇਹ ਹੁਕਮ ਜਾਰੀ ਹੋ ਜਾਣ ਤੋਂ ਬਾਅਦ ਪੰਜਾਬ ਰਾਜ

Read More
Punjab

ਖੇਤੀਬਾੜੀ ਪ੍ਰਧਾਨ ਸੂਬੇ ਵਿੱਚ ਬਿਜਲੀ ਦੀ ਮੰਗ ਨੂੰ ਲਗਾਤਾਰ ਪੂਰਾ ਕਰਨਾ ਇੱਕ ਚੁਣੌਤੀ : ਮੁੱਖ ਮੰਤਰੀ ਪੰਜਾਬ

ਚੰਡੀਗੜ੍ਹ : ਬਿਜਲੀ ਬੋਰਡ ਨੂੰ ਰੀੜ ਦੀ ਹੱਡੀ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਖੇਤੀਬਾੜੀ ਪ੍ਰਧਾਨ ਸੂਬੇ ਵਿੱਚ ਬਿਜਲੀ ਦੀ ਮੰਗ ਨੂੰ ਲਗਾਤਾਰ ਪੂਰਾ ਕਰਨਾ ਇੱਕ ਚੁਣੌਤੀ ਹੈ। ਆਪ ਸਰਕਾਰ ਨੇ ਸਹੁੰ ਚੁੱਕਣ ਤੋਂ ਬਾਅਦ ਪੱਛਵਾੜਾ ਮਿੱਲ ਚਾਲੂ ਕਰਵਾਈ।ਕਿਉਂਕਿ ਆਪ ਸਰਕਾਰ ਦੀ ਨੀਯਤ ਸਾਫ਼ ਸੀ। ਮਾਨ ਨੇ ਦਾਅਵਾ ਕੀਤਾ

Read More
Punjab

ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ਬਿਜਲੀ ਕੁਨੈਕਸ਼ਨਾਂ ਲਈ ਪ੍ਰੀ-ਪੇਡ ਮੀਟਰ ਹੋਣਗੇ ਲਾਜ਼ਮੀ

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਸਰਕਾਰੀ ਬਿਜਲੀ ਕੁਨੈਕਸ਼ਨਾਂ ’ਤੇ ਸਮਾਰਟ ਪ੍ਰੀ-ਪੇਡ ਮੀਟਰ ਲਾਉਣੇ ਲਾਜ਼ਮੀ ਕਰ ਦਿੱਤੇ ਗਏ ਹਨ ਅਤੇ ਸੂਬਾ ਸਰਕਾਰ ਨੂੰ ਹੁਣ ਬਿਜਲੀ ਬਿਲਾਂ ਦਾ ਭੁਗਤਾਨ ਅਗਾਊਂ ਕਰਨਾ ਪਵੇਗਾ। ਪਹਿਲੀ ਮਾਰਚ ਤੋਂ ਸਰਕਾਰੀ ਦਫ਼ਤਰਾਂ ਵਿਚ ਪ੍ਰੀ-ਪੇਡ ਮੀਟਰ ਲਾਉਣ ਦਾ ਕੰਮ ਸ਼ੁਰੂ ਹੋਵੇ ਜਾਵੇਗਾ ਅਤੇ 31 ਮਾਰਚ 2024 ਤੱਕ ਪੰਜਾਬ ਭਰ ਦੇ ਸਾਰੇ 53

Read More
Punjab

PSPCL ਦੇ ਦਾਅਵੇ ਨੂੰ ਵਿੱਤ ਮੰਤਰੀ ਨੇ ਕੀਤਾ ਖਾਰਜ,ਕੋਣ ਬੋਲ ਰਿਹਾ ਹੈ ਸੱਚ ਤੇ ਕੋਣ ਝੂਠ ?

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਬਿਜਲੀ ਸਬਸਿਡੀ ਨੂੰ ਲੈ ਕੇ ਪੀਐਸਪੀਸੀਐਲ ਤੇ ਪੰਜਾਬ ਸਰਕਾਰ ਦੋਨਾਂ ਦੇ ਆਪਾ ਵਿਰੋਧੀ ਬਿਆਨ ਸਾਹਮਣੇ ਆਏ ਹਨ। ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੀਐਸਪੀਸੀਐਲ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਕਿ ਵਿਭਾਗ ਦੀ ਪੰਜਾਬ ਵੱਲ ਕੋਈ ਰਕਮ ਬਕਾਇਆ ਹੈ।  ਜਦੋਂ ਕਿ ਪੀਐਸਪੀਸੀਐਲ ਨੇ ਇਹ ਦਾਅਵਾ

Read More
Punjab

ਰਜਿਸਟਰਡ ਵਟਸਐਪ ਨੰਬਰ ਰਾਹੀਂ ਸ਼ਿਕਾਇਤ ਦਰਜ ਕਰਵਾਉਣ ਲਈ ‘ਤੇ ਲਿਖ ਕੇ ਭੇਜਣਾ ਹੋਵੇਗਾ “No Supply” ,ਵਿਭਾਗ ਕਰੇਗਾ ਤੁਰੰਤ ਸਮੱਸਿਆ ਨੂੰ ਹਲ

ਚੰਡੀਗੜ੍ਹ : ਪੰਜਾਬ ਦੇ ਲੋਕਾਂ ਨੂੰ ਹੋਰ ਵੀ ਬਿਹਤਰ ਸਹੂਲਤਾਂ ਦੇਣ ਦੇ ਇਰਾਦੇ ਨਾਲ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਨੇ ਇੱਕ ਵਟਸਐਪ ਨੰਬਰ ਜਾਰੀ ਕੀਤਾ ਹੈ, ਜਿਸ ਉਤੇ ਆਈ ਹਰ ਸ਼ਿਕਾਇਤ ਨੂੰ ਸੁਣਿਆ ਜਾਵੇਗਾ ਤੇ ਹੱਲ ਵਿਭਾਗ ਵੱਲੋਂ ਕੀਤਾ ਜਾਵੇਗਾ। ਜਾਰੀ ਕੀਤੀ ਗਈ ਇਸ ਸਹੂਲਤ ਨੂੰ ਵਰਤਣ ਲਈ ਖਪਤਕਾਰ ਨੂੰ ਪੀਐਸਪੀਸੀਐਲ

Read More
Punjab

ਫ੍ਰੀ ਬਿਜਲੀ ਨੇ ਪੰਜਾਬ ਦੇ ਖਜ਼ਾਨੇ ਦੀ ਚਿੰਤਾ ਵਧਾਈ,ਹਰ ਘੰਟੇ 2 ਕਰੋੜ ਦਾ ਬੋਝ ! ਇਸ ਅਦਾਰੇ ਨੇ ਕੀਤੀ ਵੱਡੀ ਭਵਿੱਖਵਾਣੀ

ਪੰਜਾਬ ਸਰਕਾਰ ਨੇ ਬਜਟ ਵਿੱਚ PSPCL ਨੂੰ 15,845 ਕਰੋੜ ਦੀ ਬਿਜਲੀ ਸਬਸਿਡੀ ਦੇਣ ਦਾ ਐਲਾਨ ਕੀਤਾ ਸੀ

Read More
Punjab

ਬਿਜਲੀ ਮੰਤਰੀ ਦਾ ਦਾਅਵਾ,ਨਹੀਂ ਹੈ ਪੰਜਾਬ ਵਿੱਚ ਬਿਜਲੀ ਦੀ ਕਮੀ,ਵਿਭਾਗ ਵਿੱਚ ਹੋਈਆਂ ਹਨ ਨਵੀਆਂ ਭਰਤੀਆਂ

ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਈ ਦਾਅਵੇ ਕੀਤੇ ਹਨ ਤੇ ਕਿਹਾ ਹੈ ਕਿ ਪੰਜਾਬ ਵਿੱਚ ਟਰਾਂਸਮਿਸ਼ਨ ਦੀ 7100 ਮੈਗਾਵਾਟ ਦੀ ਸਮਰਥਾ ਨੂੰ ਵਧਾ ਕੇ 8500 ਮੈਗਾਵਾਟ ਕੀਤਾ ਗਿਆ ਹੈ ਤੇ 66 ਕੇ ਬੀ ਦੇ ਨਵੇਂ ਗ੍ਰਿਡ ਬਣਾਏ ਜਾ ਰਹੇ ਹਨ ਤੇ ਅੰਡਰਗਰਾਉਂਡ ਤਾਰਾਂ ਪਾਉਣ ਦਾ ਕੰਮ ਵੀ

Read More