India

ਭਾਰਤੀ ਹਵਾਈ ਫੌਜ ‘ਚ ਸ਼ਾਮਿਲ ਹੋਏ ਪੰਜ ਰਾਫੇਲ

‘ਦ ਖ਼ਾਲਸ ਬਿਊਰੋ:- ਅੰਬਾਲਾ ਵਿੱਚ ਭਾਰਤੀ ਹਵਾਈ ਫੌਜ ਦੇ ਬੇਸ ’ਤੇ ਕਰਵਾਏ ਸਮਾਗਮ ਦੌਰਾਨ ਪੰਜ ਰਾਫੇਲ ਲੜਾਕੂ ਜਹਾਜ਼ਾਂ ਨੂੰ ਭਾਰਤ ਹਵਾਈ ਫੌਜ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਇਸ ਦੌਰਾਨ ਜਹਾਜ਼ਾਂ ਨੇ ਹਵਾਈ ਪ੍ਰਦਰਸ਼ਨ ਵੀ ਕੀਤਾ ਤੇ ਰਵਾਇਤੀ ਸਰਵਧਰਮ ਪੂਜਾ ਕੀਤੀ ਗਈ। ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌਰੀਆ ਨੇ ਕਿਹਾ ਕਿ ਮੌਜੂਦਾ

Read More
India

ਦਰੋਣਾਚਾਰੀਆ ਐਵਾਰਡ ਮਿਲਣ ਤੋਂ ਇੱਕ ਦਿਨ ਪਹਿਲਾਂ ਇਸ ਖਿਡਾਰੀ ਦੀ ਹੋਈ ਮੌਤ

‘ਦ ਖ਼ਾਲਸ ਬਿਊਰੋ:- ਰਾਸ਼ਟਰੀ ਖੇਡ ਦਿਵਸ ‘ਤੇ ਦਰੋਣਾਚਾਰੀਆ ਪੁਰਸਕਾਰ ਲੈਣ ਤੋਂ ਇੱਕ ਦਿਨ ਪਹਿਲਾਂ ਹੀ ਅਥਲੈਟਿਕਸ ਕੋਚ ਪ੍ਰਸ਼ੋਤਮ ਰਾਏ ਦੀ 79 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਰਾਏ ਨੂੰ ਅੱਜ ਵਰਚੁਅਲ ਸਮਾਰੋਹ ਦੌਰਾਨ ਸਨਮਾਨ ਦਿੱਤਾ ਜਾਣਾ ਸੀ। ਉਨ੍ਹਾਂ ਨੇ ਇਸ ਵਰਚੁਅਲ ਸਮਾਗਮ ਲਈ ਫੁੱਲ ਡਰੈੱਸ ਰਿਹਰਸਲ ਵੀ ਕੀਤੀ ਸੀ।

Read More
India

ਗੂਗਲ ਨੇ ਭਾਰਤੀ ਸੰਸਕ੍ਰਿਤੀ ਵਾਲੇ ਡੂਡਲ ਨਾਲ ਆਜ਼ਾਦੀ ਦਿਹਾੜੇ ਦੀਆਂ ਦਿੱਤੀਆਂ ਮੁਬਾਰਕਾਂ

‘ਦ ਖ਼ਾਲਸ ਬਿਊਰੋ:- ਦੇਸ਼ ਦਾ 74ਵਾਂ ਆਜ਼ਾਦੀ ਦਿਹਾੜਾ ਪੂਰੇ ਦੇਸ਼ ‘ਚ ਮਨਾਇਆ ਜਾ ਰਿਹਾ ਹੈ। ਇਸ ਮੌਕੇ Google ਵੀ ਹਰ ਸਾਲ ਦੀ ਤਰ੍ਹਾਂ ਖਾਸ ਅੰਦਾਜ਼ ‘ਚ ਭਾਰਤ ਦਾ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਗੂਗਲ ਨੇ ਇਸ ਵਾਰ ਡੂਡਲ (Doodle) ‘ਚ ਆਜ਼ਾਦੀ ਦਿਹਾੜੇ ਮੌਕੇ ਭਾਰਤ ਦੀ ਸੰਸਕ੍ਰਿਤੀ, ਕਲਾ ਅਤੇ ਸੰਗੀਤ ਨੂੰ ਦਿਖਾਇਆ ਹੈ। ਡੂਡਲ ‘ਚ ਸ਼ਹਿਨਾਈ,

Read More
Khaas Lekh

ਜਿਨ੍ਹਾਂ ਅੰਦਰ ਆਜ਼ਾਦੀ ਦਾ ਚਾਅ ਹੁੰਦਾ, ਬਾਜ਼ੀ ਜਾਨ ਦੀ ਲਾਉਣ ਲਈ ਤੁੱਲ ਜਾਂਦੇ।

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਪੂਰਾ ਭਾਰਤ ਅੱਜ 74ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਤੇ ਇਸਦੇ ਨਾਲ ਹੀ ਭਾਰਤ ਨੇ ਆਜ਼ਾਦੀ ਦੇ 73 ਸਾਲ ਪੂਰੇ ਕਰ ਲਏ ਹਨ। 15 ਅਗਸਤ, 1947 ਨੂੰ ਭਾਰਤ ਨੂੰ ਬ੍ਰਿਟਿਸ਼ ਰਾਜ ਤੋਂ ਆਜ਼ਾਦ ਕਰਾਇਆ ਗਿਆ ਸੀ। ਭਾਰਤ ਦੇ ਮਹਾਨ ਸੰਗਰਾਮੀਆਂ ਨੇ ਕਈ ਸਾਲਾਂ ਦੇ ਸੰਘਰਸ਼ ਤੋਂ ਬਾਅਦ ਆਜ਼ਾਦੀ ਪ੍ਰਾਪਤ ਕੀਤੀ

Read More
India

ਆਜ਼ਾਦੀ ਦਿਹਾੜੇ ਮੌਕੇ ਦੇਸ਼ ਦੇ ਇਨ੍ਹਾਂ ਸੂਰਬੀਰਾਂ ਨੂੰ ਕੀਤਾ ਗਿਆ ਸਨਮਾਨਿਤ

‘ਦ ਖ਼ਾਲਸ ਬਿਊਰੋ:- ਅੱਜ ਆਜ਼ਾਦੀ ਦਿਹਾੜੇ ਮੌਕੇ ਰਾਜ ਅਤੇ ਕੇਂਦਰੀ ਪੁਲਿਸ ਬਲਾਂ ਨੂੰ ਬਹਾਦਰੀ, ਵਧੀਆ ਸੇਵਾਵਾਂ ਅਤੇ ਮੈਰੀਟੋਰੀਅਸ ਸੇਵਾ ਮੈਡਲਾਂ ਲਈ ਕੁੱਲ 926 ਮੈਡਲ ਦਿੱਤੇ ਗਏ ਹਨ। 2008 ’ਚ ਰਾਜਧਾਨੀ ਦਿੱਲੀ ’ਚ ਬਟਾਲਾ ਹਾਊਸ ਮੁਕਾਬਲੇ ’ਚ ਸ਼ਹੀਦ ਹੋਏ ਦਿੱਲੀ ਪੁਲਿਸ ਦੇ ਇੰਸਪੈਕਟਰ ਮੋਹਨ ਚੰਦ ਸ਼ਰਮਾ ਨੂੰ ਮਰਨ ਉਪਰੰਤ ਸੱਤਵੀਂ ਵਾਰ ਬਹਾਦਰੀ ਮੈਡਲ ਦਿੱਤਾ ਗਿਆ ਹੈ।

Read More
India

ਆਜ਼ਾਦੀ ਦਿਹਾੜੇ ‘ਤੇ ਦੇਸ਼ ਦੇ ਰਖਵਾਲੇ ਹੋਣਗੇ ਸਨਮਾਨਿਤ, ਗੈਲੇਂਟਰੀ ਐਵਾਰਡਸ ਦੀ ਸੂਚੀ ਤਿਆਰ

‘ਦ ਖ਼ਾਲਸ ਬਿਊਰੋ:- ਭਾਰਤ ਦੇ ਗ੍ਰਹਿ ਮੰਤਰਾਲੇ ਨੇ ਗੈਲੇਂਟਰੀ ਅਤੇ ਸਰਵਿਸ ਐਵਾਰਡ ਦੀ ਸੂਚੀ ਤਿਆਰ ਕੀਤੀ ਹੈ ਜਿਸ ਤਹਿਤ ਉੱਤਮ ਸੇਵਾਵਾਂ ਨਿਭਾਉਣ ਵਾਲੇ ਪੁਲਿਸ ਕਰਮੀਆਂ ਨੂੰ ਆਜ਼ਾਦੀ ਦਿਹਾੜੇ ਮੌਕੇ ਸਨਮਾਨਤ ਕੀਤਾ ਜਾਵੇਗਾ। ਭਾਰਤ ਵਿੱਚ ਦੇਸ਼ ਦੇ ਬਹਾਦਰੀ ਪੁਰਸਕਾਰਾਂ (ਗੈਲੇਂਟਰੀ ਐਵਾਰਡਸ) ਦੀ ਸੂਚੀ ਦਾ ਐਲਾਨ ਹੋ ਗਿਆ ਹੈ। ਗੈਲੇਂਟਰੀ ਐਵਾਰਡਸ ਦੀ ਸੂਚੀ ਵਿੱਚ ਜੰਮੂ-ਕਸ਼ਮੀਰ ਪੁਲਿਸ ਨੂੰ

Read More
India

ਫਰਾਂਸ ਤੋਂ ਖ਼ਰੀਦੇ 5 ਰਾਫੇਲ ਲੜਾਕੂ ਜਹਾਜ਼ ਪਹੁੰਚੇ ਭਾਰਤ, ਹਵਾਈ ਸੈਨਾ ਨੇ ਕੀਤਾ ਸ਼ਾਨਦਾਰ ਸਵਾਗਤ

‘ਦ ਖ਼ਾਲਸ ਬਿਊਰੋ:- ਫਰਾਂਸ ਤੋਂ ਉਡਾਣ ਭਰਨ ਤੋਂ ਬਾਅਦ ਸ਼ਕਤੀਸ਼ਾਲੀ ਪੰਜ ਰਾਫੇਲ ਲੜਾਕੂ ਜਹਾਜ਼ ਅੰਬਾਲਾ ਏਅਰਬੇਸ ‘ਤੇ ਪਹੁੰਚ ਗਏ ਹਨ। ਇਨ੍ਹਾਂ ਜਹਾਜ਼ਾਂ ਨੇ ਅੰਬਾਲਾ ਏਅਰਬੇਸ ‘ਤੇ ਲੈਡਿੰਗ ਕਰ ਦਿੱਤੀ ਹੈ। ਏਅਰਬੇਸ ਪਹੁੰਚਣ ‘ਤੇ ਇਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ। ਇਸ ਨਾਲ ਭਾਰਤੀ ਹਵਾਈ ਸੈਨਾ ਦੀ ਤਾਕਤ ਵੱਧ ਗਈ ਹੈ। ਇਨ੍ਹਾਂ ਹਵਾਈ ਜਹਾਜ਼ਾਂ ਦੇ ਭਾਰਤੀ

Read More